ਪੈਰ ਬਿੰਦੀ ਅੱਖਰਾਂ ਵਾਲੇ ਸ਼ਬਦ- ਹਰਜਿੰਦਰ ਬੱਲ

………………ਪੈਰ ਬਿੰਦੀ ਅੱਖਰਾਂ ਵਾਲੇ ਸ਼ਬਦ……………………..
……………………..ਹਰਜਿੰਦਰ ਬੱਲ……………………………………
ਪੰਜਾਬੀ ਸ਼ਬਦਾਂ ਦੇ ਪੈਰ ਬਿੰਦੀ ਵਾਲੇ ਅੱਖਰਾਂ ਬਾਰੇ ਅਕਸਰ ਕਈ ਸ਼ਾਇਰ ਦੁਚਿੱਤੀ ‘ਚ ਰਹਿੰਦੇ ਹਨ। ਪੰਜਾਬੀ ਗ਼ਜ਼ਲ ਵਿਚ ਪੈਰ ਬਿੰਦੀ ਵਾਲੇ ਅੱਖਰਾਂ ਦੀਆਂ ਗ਼ਲਤੀਆਂ ਆਮ ਵੇਖਣ ‘ਚ ਆਉਂਦੀਆਂ ਹਨ। ਸੋ ਹਰ ਲੇਖਕ ਨੂੰ ਬਿੰਦੀ ਵਾਲੇ ਅੱਖਰਾਂ ਦੀ ਵਰਤੋਂ ਸਮੇਂ ਕਾਫ਼ੀ ਸੁਚੇਤ ਰਹਿਣਾ ਚਾਹੀਦਾ ਹੈ।
ਬੇਸ਼ੱਕ ਇਥੇ ਬਿੰਦੀ ਵਾਲੇ ਅੱਖਰਾਂ (ਸ਼, ਖ਼, ਗ਼, ਜ਼ ਅਤੇ ਫ਼) ਨਾਲ ਬਣਨ ਵਾਲੇ ਸ਼ਬਦਾਂ ਦੀ ਸੂਚੀ ਦਿੱਤੀ ਜਾ ਰਹੀ ਹੈ। ਪਰ ਸਾਡਾ ਇਹ ਦਾਅਵਾ ਹਰਗਿਜ਼ ਨਹੀਂ ਹੈ ਕਿ ਇਸ ਸੂਚੀ ‘ਚ ਪੈਰ ਬਿੰਦੀ ਵਾਲੇ ਅੱਖਰਾਂ ਤੋਂ ਬਣਨ ਵਾਲੇ ਸਮੁੱਚੇ ਸ਼ਬਦ ਦਰਜ ਕੀਤੇ ਗਏ ਹਨ।
(ੳ)
ਓਖ਼ (ਆਹ, ਅਫ਼ਸੋਸ, ਕਿਸਮਤ), ਉਸਤਾਜ਼ (ਉਸਤਾਦ, ਪਡ਼੍ਹਾਉਣ ਵਾਲਾ), ਉਸ਼ਰ/ਉਸ਼ੂਰ (ਦਸਵਾਂ ਹਿੱਸਾ, ਦਸਵੰਧ), ਉਹਜ਼ੂਨ (ਬਾਂਝ ਇਸਤਰੀ), ਉਸ਼ਾਕ (ਅਨਦਾਡ਼ੀਆਂ ਮੁੰਡਾ), ਉਰਫ਼, ਉਰਫ਼ੀ (ਰਸਮੀ), ਉਰਫ਼ਾ (ਆਰਿਫ਼ ਦਾ ਬਹੁਵਚਨ), ਉਫ਼, ਉਫ਼ਕ (ਦਿਸਹੱਦਾ), ਉਤਾਗ਼ (ਕਮਰਾ, ਘਰ), ਉਪਦੇਸ਼, ਉਪਾਸ਼ਕ, ਉਜ਼ਰ, ਉਰਜ਼ (ਪਾਸਾ, ਕੰਢਾ, ਪੱਲਾ, ਵਿਚਕਾਰ), ਉਜ਼ਲਤ (ਦੂਰੀ, ਤਨਹਾਈ), ਉਲਫ਼ਤ, ਉਲਫ਼ਤਗਾਰੀ, ਉਰੂਜ਼ (ਚਡ਼੍ਹਤ)।
(ਅ)
ਅਖ਼ (ਭਾਈ, ਭਰਾ), ਅਜ਼ਮ (ਇਰਾਦਾ), ਅਜ਼ਲ (ਅਨਾਦ ਕਾਲ, ਖ਼ਲਕ ਦੇ ਪੈਦਾ ਹੋਣ ਦਾ ਦਿਨ, ਜਲਲ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ) ਅਕਸ਼, ਅਰਸ਼ (ਆਸਮਾਨ, ਅੱਧਾ ਗਜ਼), ਅਰਜ਼ (ਕਦਰ, ਮੁੱਲ, ਮਾਣ, ਮਾਤਰਾ, ਧਰਤੀ ਵਿਚਲੇ ਕੀਡ਼ੇ-ਮਕੌਡ਼ੇ), ਅਤਸ਼ (ਪਿਆਸ), ਅਸ਼ਕ, ਅਜ਼ਬ (ਜਿਸ ਦੀ ਸ਼ਾਦੀ ਨਾ ਹੋਈ ਹੋਵੇ, ਛਡ਼ਾ/ਛਡ਼ੀ), ਅਸ਼ਬ (ਇਕ ਜ਼ਿਹਾਫ਼ ਦਾ ਨਾਂ), ਅਲਿਫ਼ (ਅਰਬੀ ਤੇ ਫ਼ਾਰਸੀ ਵਰਨਮਾਲਾ ਦਾ ਪਹਿਲਾ ਅੱਖਰ), ਅਸ਼ੁਭ, ਅਨਫ਼ (ਨੱਕ), ਅਸਗ਼ਰ, ਅਸਫ਼ਰ (ਪੀਲ਼ਾ, ਜ਼ਰਦ, ਕੇਸਰੀ), ਅਸਫ਼ਲ, ਅਹਜ਼ੂਨ (ਹੁਣੇ, ਇਸੇ ਵੇਲੇ, ਤੁਰੰਤ), ਅਕਸ਼ਮ (ਕਸ਼ਮ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਅਨਜ਼ਾਰ (ਨਜ਼ਰ ਦਾ ਬਹੁਵਚਨ), ਅਨਫ਼ੁਸ (ਨਫ਼ਸ ਦਾ ਬਹੁਵਚਨ), ਅਨਫ਼ਾਰ (ਨਫ਼ਰ ਦਾ ਬਹੁਵਚਨ), ਅਤਰਾਫ਼ (ਤਰਫ਼ ਦਾ ਬਹੁਵਚਨ), ਅਤਸ਼ (ਪਿਆਸ), ਅਤਿਸ਼ (ਪਿਆਸਾ, ਤਿਰਹਾਇਆ), ਅਤਸ਼ਾਨ (ਅਤਿਸ਼ ਦਾ ਬਹੁਵਚਨ, ਪਿਆਸੇ, ਤਿਰਹਾਏ), ਅਖ਼ਜ਼ (ਸਵੀਕਾਰ ਕਰਨਾ, ਗ੍ਰਹਿਣ ਕਰਨਾ, ਸ਼ੁਰੂ ਕਰਨਾ, ਖ਼ਜ਼ਜ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਅਖ਼ਜ਼ਲ (ਖ਼ਜ਼ਲ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਅਖ਼ਤਰ (ਤਾਰਾ, ਸਿਤਾਰਾ, ਝੰਡਾ), ਅਲਫ਼ਾਜ਼, ਅਲਗ਼ਰਜ਼, ਅਲਗੋਜ਼ਾ, ਅਖ਼ਤਾਰ (ਖ਼ਤਰਾ ਦਾ ਬਹੁਵਚਨ), ਅਖ਼ਬਾਰ, ਅਖ਼ਤਿਆਰ, ਅਜ਼ਮਾਰ, ਅਜ਼ਾਲਾ, ਅਜ਼ਾਬ (ਦੁੱਖ, ਤਕਲੀਫ਼, ਤੰਗੀ), ਅਜ਼ਮਤ, ਅਖ਼ਰਮ (ਖ਼ਰਮ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਅਖ਼ਰਬ (ਖ਼ਰਬ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਅਖ਼ਲਾਕ, ਅਜ਼ਮਾਹ (ਅਜ਼ਮ ਦਾ ਬਹੁਵਚਨ, ਇਰਾਦੇ), ਅਜ਼ੀਜ਼, ਅਜ਼ੀਮ, ਅਜ਼ੀਮਤ, ਅਜ਼ਲਾਅ (ਜ਼ਿਲ੍ਹੇ, ਤਿਕੋਨਾ, ਰਾਜ ਦੇ ਹਿੱਸੇ), ਅਮੀਰਜ਼ਾਦਾ, ਅਜ਼ਾ (ਮੁਸੀਬਤ ਸਮੇਂ ਸਬਰ ਕਰਨਾ), ਅਜ਼ਾਬ, ਅਜ਼ਰਾਬ (ਜ਼ਰਬ ਦਾ ਬਹੁਵਚਨ), ਅਫ਼ਵ/ਅਫ਼ੂ (ਗੁਨਾਹ/ਖ਼ਤਾ ਮੁਆਫ਼ ਕਰਨਾ), ਅਫ਼ਸੋਸ, ਅਫ਼ਕਾਰ (ਫ਼ਿਕਰ ਦਾ ਬਹੁਵਚਨ), ਅਫ਼ਗਾਨ, ਅਫ਼ਾਗ਼ਿਨਾ (ਅਫ਼ਗ਼ਾਨ ਦਾ ਬਹੁਵਚਨ), ਅਫ਼ਜ਼ਲ (ਸਰਵੋਤਮ, ਨੇਕ, ਚੰਗਾ, ਪਾਕ), ਅਫ਼ਜ਼ਲੀਅਤ (ਵਡਿਆਈ, ਮਹਾਨਤਾ, ਸਰੇਸ਼ਟਤਾ), ਅਫ਼ਜ਼ਾਲ (ਫ਼ਜ਼ਲ ਦਾ ਬਹੁਵਚਨ), ਅਫ਼ਸਾਨ (ਸਾਣ), ਅਫ਼ਵਾਹ, ਅਫ਼ਸਾਨਾ, ਅਫ਼ਲਾਕ (ਫ਼ਲਕ ਦਾ ਬਹੁਵਚਨ),ਅਫ਼ਲਾਤੂਨ, ਅਸ਼ਰਾ (ਦਸ), ਅਸ਼ਰੂਨ (ਦਸ ਦਾ ਬਹੁਵਚਨ, ਵੀਹ), ਅਫ਼ੀਫ਼ਾ (ਪਾਕ/ਪਾਰਸਾ ਔਰਤ), ਅਸ਼ਰਾਤ (ਦਹਾਕੇ), ਅਸ਼ਕਾਲ (ਸ਼ਕਲ ਦਾ ਬਹੁਵਚਨ), ਅਸ਼ਤਰ (ਸ਼ਤਰ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਅਸ਼ਫ਼ਾਕ (ਸ਼ਫ਼ਕਤ ਦਾ ਬਹੁਵਚਨ), ਅਸ਼ਫ਼ਾਰ (ਸਿਫ਼ਰ ਦਾ ਬਹੁਵਚਨ, ਸਿਫ਼ਰਾਂ), ਅਸ਼ਰਫ਼ੀ, ਅਸ਼ਿਆਰ (ਸ਼ਿਅਰ ਦਾ ਬਹੁ-ਵਚਨ), ਅਵਾਜ਼ਾਰੀ, ਅਯਾਗ਼ (ਸਾਗ਼ਰ, ਸ਼ਰਾਬ ਦਾ ਪਿਆਲਾ), ਆਦਮਖ਼ੋਰ, ਆਰਜ਼ੀ, ਆਰਜ਼ੂ, ਅਰੂਜ਼, ਆਗ਼ਾ (ਮਾਲਕ, ਸਰਦਾਰ), ਆਖ਼ (ਵਾਹ-ਵਾਹ, ਸ਼ਾਬਾਸ਼), ਆਸ਼ਾ, ਆਖ਼ਰ/ਅਖ਼ੀਰ, ਅਖ਼ੀਰਨ (ਮੁੱਕਦੀ ਗੱਲ), ਆਵਾਜ਼, ਆਸ਼ੀਆਨਾ, ਆਕਰਸ਼ਕ, ਆਕਰਸ਼ਨ, ਆਗ਼ਾਜ਼, ਆਸ਼ਕ, ਆਸ਼ਨਾ, ਆਸ਼ਰਮ, ਆਦੇਸ਼, ਆਦਰਸ਼, ਆਗ਼ੋਸ਼, ਆਰਿਫ਼ (ਰੱਬ ਨੂੰ ਪਛਾਨਣ ਤੇ ਸਮਝਣ ਵਾਲਾ, ਸਬਰ ਕਰਨ ਵਾਲਾ), ਆਤਿਫ਼ (ਮਿਹਰਬਾਨੀ), ਆਰਿਫ਼ਾ (ਆਰਿਫ਼ ਦਾ ਇਸਤਰੀ ਲਿੰਗ), ਆਜ਼ਿਰ (ਉਜ਼ਰ ਕਰਨ ਵਾਲਾ, ਬਹਾਨੇਬਾਜ਼), ਆਜ਼ਮਾਣਾ, ਆਜ਼ਾਦ, ਆਜ਼ਾਰ (ਰੂਮੀਆਂ ਦੇ ਛੇਵੇਂ ਮਹੀਨੇ ਦਾ ਨਾਮ), ਆਜਿਸ਼ (ਮਜਬੂਰ, ਲਾਚਾਰ), ਆਫ਼ਤ, ਆਫ਼ਾਤ (ਆਫ਼ਤ ਦਾ ਬਹੁਵਚਨ, ਆਫ਼ਤਾਂ), ਆਫ਼ਰੀਨ, ਆਬਸ਼ਾਰ, ਆਫ਼ਤਾਬ, ਅੰਗਿਸ਼ਤ (ਅੰਗਿਆਰ), ਅੰਦਰਜ਼ (ਵਸੀਅਤ), ਅੰਦਾਜ਼, ਅੰਦਾਜ਼ਾ, ਅੰਦੇਸ਼ (ਸੋਚ), ਅੰਦੇਸ਼ਾ (ਫ਼ਿਕਰ), ਅੱਯਾਸ਼, ਅੱਜ਼ (ਗ਼ਲਬਾ, ਅੱਯਾਸ਼), ਔਕਾਫ਼ (ਵਕਫ਼ ਦਾ ਬਹੁਵਚਨ), ਔਜ਼ਾਰ।
(ੲ)
ਇਕਫ਼ਾ, ਇਸ਼ਟ, ਇਸ਼ਕ, ਇਨਸ਼ਾ (ਲਿਖਣਾ, ਰਚਣਾ, ਬਣਾਉਣਾ, ਮੌਲਿਕ), ਇਨਸ਼-ਅੱਲ੍ਹਾ (ਜੇ ਰੱਬ ਨੇ ਚਾਹਿਆ, ਜੇ ਰੱਬ ਦੀ ਮਰਜ਼ੀ ਹੋਈ), ਇਵਜ਼, ਇਸਰਾਫ਼ੀਲ, ਇਜ਼ਰਾਈਲ, ਇਨਸਾਫ਼, ਇਨਸ਼ਾਦ (ਕਵਿਤਾ/ਸ਼ਿਅਰ ਕਹਿਣਾ, ਨਿੰਦਾ ਕਰਨਾ, ਗੁਆਚੀ ਚੀਜ਼ ਲੱਭਣਾ), ਇਫ਼ਤਾਰ, ਇਬਾਦਤਖ਼ਾਨਾ, ਇਲਜ਼ਾਮ, ਇਲਤਿਜ਼ਾਮ (ਜ਼ਰੂਰੀ/ਲਾਜ਼ਮੀ ਕਰਨਾ), ਇਰਸ਼ਾਦ, ਇਖ਼ਲਾਕ, ਇਖ਼ਤਿਆਰ, ਇਖ਼ਤਿਲਾਤ (ਮੇਲ-ਜੋਲ, ਮੇਲ-ਮਿਲਾਪ), ਇਖ਼ਤਿਲਾਫ਼ (ਮਤਭੇਦ, ਤਰਦੀਦ, ਵਿਰੋਧ, ਵਿਗਾਡ਼), ਇਮਤਿਆਜ਼ (ਮਿਲਿਆ-ਜੁਲਿਆ, ਰਲਗਡ), ਇਮਰੋਜ਼ (ਅੱਜ ਦਾ ਦਿਨ, ਅੱਜ-ਕੱਲ੍ਹ), ਇਸ਼ਨਾਨ, ਇਸ਼ਕਾਲ (ਦੁਸ਼ਵਾਰੀ), ਇਸ਼ਬਾਹ, ਇਸ਼ਤਿਹਾਰ, ਇਸ਼ਾਰਾ, ਇਸ਼ਾਰਾਤ, ਇਖ਼ਤਾਰ (ਖ਼ਤਰਾ ਮੁੱਲ ਲੈਣਾ, ਬਲ਼ਾ ਸਹੇਡ਼ਨਾ), ਇਖ਼ਰਾਜ (ਖ਼ਾਰਜ ਕਰਨਾ, ਬਾਹਰ ਕੱਢਣਾ), ਇਵਜ਼ਾਨਾ, ਇਤਫ਼ਾਕ, ਇਤਰਾਜ਼, ਇਜਾਜ਼ਤ, ਇਜ਼ਹਾਰ, ਇਹਜ਼ਾਰ (ਪੇਸ਼ ਕਰਨਾ, ਤਲਬ ਕਰਨਾ, ਬੁਲਾਉਣਾ), ਇਜ਼ਾਰ (ਗੱਲ੍ਹ, ਰੁਖ਼ਸਾਰ), ਇਜ਼ਾਫ਼ਾ, ਇਜ਼ਾਫ਼ਤ (ਸਬੰਧ, ਵਾਸਤਾ, ਵਾਧਾ, ਕੁਲ ਜੋਡ਼), ਇਫ਼ਨਾ (ਨਾਸ਼ ਕਰ ਦੇਣਾ, ਫ਼ਨਾਹ), ਇਫ਼ਤਿਖ਼ਾਰ (ਮਾਣ ਕਰਨਾ), ਇਲਤਾਫ਼ (ਮਿਹਰਬਾਨੀ ਕਰਨਾ), ਇੰਕਸ਼;ਫ਼ਇੰਤਖ਼ਾਬ (ਚੁਣਨਾ, ਛਾਂਟਣਾ), ਇੰਤਜ਼ਾਰ, ਇੰਤਜ਼ਾਮ, ਇੰਦਰਾਜ਼, ਇੱਜ਼ (ਇੱਜ਼ਤ/ਮਾਣ), ਇੱਜ਼ਤ, ਈਸ਼ਕ (ਦੀਵਾਨਖ਼ਾਨਾ), ਈਜ਼ਦ (ਖ਼ੁਦਾ, ਅੱਲ੍ਹਾ)।
(ਸ)
ਸਖ਼ਤ, ਸਬਜ਼, ਸਖ਼ਤ, ਸਫ਼, ਸਫ਼ਰ, ਸਰਫ਼ (ਰੁਝੇਵਾਂ, ਘਟਨਾ, ਤੋਬਾ, ਸਮੇਂ ਦਾ ਚੱਕਰ), ਸਪਸ਼ਟ, ਸਪਰਸ਼, ਸਜ਼ਾ, ਸਫ਼ਾ (ਪੰਨਾ, ਦੋਸਤੀ, ਮੱਕੇ ਨੇਡ਼ੇ ਇਕ ਪਹਾਡ਼ੀ ਦਾ ਨਾਮ, ਯਾਦ), ਸਫ਼ੇਦ, ਸਫ਼ਾਈ, ਸਫ਼ੀਨਾ, ਸਫ਼ੀਰ, ਸਰਸ਼ਾਰ, ਸਰਫ਼ਾ, ਸਰਫ਼ਰਾਜ਼, ਸਰਗ਼ਣਾ, ਸਰਗੋਸ਼ੀ, ਸਰਾਫ਼ (ਪਾਰਖੂ), ਸਰਾਫ਼ਤ (ਸੋਨੇ-ਚਾਂਦੀ ਦੀ ਪਰਖ, ਪੱਤਝਡ਼ ਦੀ ਹਵਾ, ਯਾਦ), ਸਖ਼ਾਵਤ, ਸਲਾਖ਼, ਸਖ਼ੀ, ਸਬਜ਼ੀ, ਸਹਿਨਸ਼ੀਲ, ਸਾਫ਼, ਸਾਖ਼, ਸਾਜ਼, ਸੁਖ਼ਨ, ਸੁਖ਼ਨਵਰ, ਸੁਖ਼ਨਗੋ, ਸੁਰਖ਼, ਸੁਰਖ਼ੀ, ਸੁਰਖ਼ਰੂ, ਸੁਰਾਗ਼, ਸਾਜ਼ਗਾਰ, ਸਿਫ਼ਤ, ਸਿਫ਼ਰ, ਸਿਤਮ-ਜ਼ਰੀਫ਼ੀ, ਸਿਤਮਕਸ਼ (ਮਜਬੂਰ, ਪੀਡ਼ਤ, ਸਤਾਇਆ ਹੋਇਆ), ਸਿਨਫ਼, ਸਿਫ਼ਾਰਿਸ਼, ਸ੍ਰਿਸ਼ਟੀ, ਸਾਜ਼ਿਸ਼, ਸਾਜ਼ਿੰਦਾ, ਸਾਗ਼ਰ (ਸ਼ਰਾਬ ਦਾ ਪਿਆਲਾ), ਸੀਖ਼, ਸੂਰਾਖ਼, ਸੂਫ਼, ਸੂਫ਼ੀ, ਸੈਫ਼ (ਗਰਮੀ ਦਾ ਮੌਸਮ), ਸੋਜ਼।
(ਹ)
ਹਸ਼ਰ (ਘੇਰਨਾ, ਘੇਰਾ ਪਾਉਣਾ, ਪਰਲੋ, ਹਿਸਾਬ ਦਾ ਦਿਨ), ਹਸ਼ਰਗਾਹ (ਕਿਆਮਤ ਦਾ ਮੈਦਾਨ), ਹਰਸ਼, ਹਜ਼ਮ, ਹਜ਼ਜ (ਅਰੂਜ਼ ਦੀ ਇਕ ਬਹਿਰ), ਹਮਸ਼ਕਲ, ਹਜ਼ਲ, ਹਜ਼ਫ਼, ਹਰਫ਼, ਹਰਫ਼ਾਤ, ਹਲਫ਼, ਹਸ਼ਵ, ਹਜ਼ਰਤ, ਹਰਫ਼ਾਤ, ਹਰੀਫ਼ (ਹਮ-ਪੇਸ਼ਾ), ਹਜ਼ਾਰ, ਹਜ਼ਾਲ (ਮਸਖ਼ਰਾ, ਭੰਡ), ਹਜ਼ੂਰ, ਹਫ਼ਤਾ, ਹਰੀਸ਼, ਹਮੇਸ਼, ਹਮਰਾਜ਼, ਹਰਗਿਜ਼ ਹਰਜ਼ਾ (ਬੇਹੂਦਾ, ਫ਼ਜ਼ੂਲ, ਬਕਵਾਸ), ਹਵਾਬਾਜ਼ੀ, ਹਰਾਮਖ਼ੋਰ, ਹਮ-ਜ਼ਾਤ, ਹਿਫ਼ਾਜ਼ਤ, ਹਾਜ਼ਮਾ, ਹਾਜ਼ਰ, ਹਾਫ਼ਿਜ਼, ਹਾਸ਼ਿਮ (ਹਜ਼ਰਤ ਮੁਹੰਮਦ ਸਾਹਿਬ ਦੇ ਪਡ਼ਦਾਦਾ ਦਾ ਨਾਮ), ਹਾਸ਼ਿਮੀ (ਹਜ਼ਰਤ ਹਾਸ਼ਿਮ ਦੇ ਪੈਰੋਕਾਰ), ਹਾਜ਼ਰੀਨ, ਹਾਸ਼ਮ, ਹਾਸ਼ੀਆ, ਹੇਜ਼, ਹੋਸ਼, ਹੌਜ਼।
(ਕ)
ਕਸਫ਼, ਕਸਮ, ਕਸ਼, ਕਸ਼ਟ, ਕਸ਼ਮ (ਇਕ ਜ਼ਿਹਾਫ ਦਾ ਨਾਮ), ਕਫ਼ (ਹਥੇਲੀ, ਪੰਜਾ, ਜੁੱਤੀ ਦਾ ਪਤਾਵਾ), ਕਫ਼ਨ, ਕਫ਼ਸ, ਕਫ਼ਸ਼ (ਜੁੱਤੀ), ਕਲਫ਼, ਕਸ਼ਿਸ਼, ਕਸ਼ੀਸ਼ (ਪਾਦਰੀ, ਪੁਜਾਰੀ), ਕਜ਼ਨ (ਖੁਸਰਾ, ਹੀਜਡ਼ਾ), ਕਬਜ਼, ਕਰਖ਼ਤ (ਤਲਖ਼, ਸਖ਼ਤ, ਖਰ੍ਹਵਾ), ਕਰਖ਼ਤਗੀ (ਤਲਖ਼ੀ, ਸਖ਼ਤੀ, ਖਰ੍ਹਵਾਪਣ), ਕਫ਼ਾ (ਧੌਣ ਦਾ ਪਿਛਲਾ ਹਿੱਸਾ, ਗਿੱਚੀ), ਕਜ਼ਾ, ਕਸ਼ਾ (ਫ਼ਕੀਰ, ਮੰਗਤਾ), ਕਸ਼ੀਦਾ, ਕਬਜ਼ਾ, ਕਮਜ਼ਰਫ਼, ਕਹਕਸ਼ਾਂ, ਕਨੀਜ਼ (ਬਾਂਦੀ), ਕਮੀਜ਼, ਕਸ਼ੀਸ਼, ਕਸ਼ੀਦਗੀ (ਖਿੱਚੋਤਾਣ, ਰੰਜਸ਼), ਕਵਾਫ਼ਿਲ (ਕਾਫ਼ਿਲਾ ਦਾ ਬਹੁਵਚਨ), ਕਵੀਸ਼ਰ, ਕਮਜ਼ੋਰ, ਕਸ਼ਮਕਸ਼, ਕਫ਼ੂਰ (ਕੁਫ਼ਰ ਕਰਨ ਵਾਲਾ, ਨਾਸ਼ੁਕਰਾ), ਕਜ਼ੀਆ, ਕਜ਼ਾਇਆ (ਕਜ਼ੀਆ ਦਾ ਬਹੁਵਚਨ), ਕਜ਼ਾਰਾ (ਅਚਾਨਕ), ਕੁਖ਼ (ਡਰਨਾ, ਮਖੌਟਾ, ਘਾਹ, ਫੁੱਲਾਂ ਨੂੰ ਲੱਗਣ ਵਾਲਾ ਕੀਡ਼ਾ), ਕੁਜ਼ਾਤ (ਕਾਜ਼ੀ ਦਾ ਬਹੁਵਚਨ), ਕੁਫ਼ਲ (ਤਾਲਾ, ਜੰਦਰਾ), ਕੁਫ਼ਰ, ਕੁਸ਼ਤਾ, ਕਿਜ਼ਲ (ਲੰਗਡ਼ਾ), ਕਜ਼ਲ (ਲੰਗਡ਼ਾਪਣ), ਕਿਆਫ਼ਾ, ਕਿਸ਼ਮਿਸ਼, ਕ੍ਰਿਸ਼ਮਾ, ਕਿਸ਼ਤ, ਕਿਸ਼ਤੀ, ਕਿਫ਼ਾਇਤੀ, ਕਾਗ਼ (ਕਾਂ), ਕਾਗ਼ਜ਼/ਕਾਗ਼ਦ, ਕਾਫ਼ (ਤਰੇਡ਼, ਪਾਡ਼), ਕਾਸ਼, ਕਾਜ਼ (ਟੀਰਾ, ਭੈਂਗਾ), ਕਾਸ਼ਤ, ਕਾਸ਼ਨੀ, ਕਾਰਗੁਜ਼ਾਰੀ, ਕਾਫ਼ੀ, ਕਾਫ਼ੀਆ, ਕਾਫ਼ਿਰ, ਕਾਫ਼ਿਲਾ, ਕਾਫ਼ੂਰ, ਕੰਬਖ਼ਤ, ਕੋਸ਼, ਕੋਫ਼ਤਾ, ਕੁੱਫ਼ਾਰ (ਕਾਫ਼ਿਰ ਦਾ ਬਹੁਵਚਨ), ਕੱਜ਼ਾਕ (ਲੁਟੇਰਾ, ਡਾਕੂ, ਕੱਜ਼ਾਕਿਸਤਾਨ ਦਾ ਰਹਿਣ ਵਾਲਾ), ਕੂਜ਼ਾ (ਕੁੱਜਾ, ਮਿਸ਼ਰੀ ਦੀ ਡਲੀ), ਕੈਫ਼ (ਕਿਵੇਂ, ਕਿਉਂਕਰ, ਹਾਲਤ, ਮਸਤੀ, ਨਸ਼ਾ), ਕੈਫ਼ੀਅਤ।
(ਗ)
ਗਜ਼, ਗਜ਼ਾ (ਨਗਾਰਾ ਵਜਾਉਣ ਵਾਲੀ ਲੱਕਡ਼ੀ), ਗਸ਼ (ਨਖ਼ਰਾ, ਨਾਜ਼), ਗਸ਼ਤ, ਗਰਦਿਸ਼, ਗਰਮਜੋਸ਼ੀ, ਗਜ਼ਾਰਾ (ਕਿੱਸਾ, ਤਾਰੀਖ਼), ਗੁਰਜ਼, ਗੁਜ਼ਰ, ਗੁਜ਼ਰਨਾ, ਗੁਜ਼ਾਰਾ, ਗੁਜ਼ਸ਼ਤ (ਲਾਂਘਾ, ਰਾਹ, ਪਹਿਲਾਂ, ਬਾਅਦ), ਗੁਜ਼ਸ਼ਤਾ (ਬੀਤ ਚੁੱਕਾ, ਬੇਹਾ, ਪੁਰਾਣਾ, ਬੇਸੁਆਦ), ਗੁਜ਼ਾਰਿਸ਼, ਗੁਸਤਾਖ਼ੀ, ਗੁਲਸ਼ਨ, ਗੁਲਜ਼ਾਰ,ਗੁਲਰੇਜ਼ (ਫੁਲਵਾਡ਼ੀ), ਗੁਲਜ਼ਮੀਂ (ਉਪਜਾਊ/ਹਰਿਆਵਲ ਧਰਤੀ), ਗੁਲਫ਼ਾਮ, ਗੁਫ਼ਤਗੂ, ਗੁਫ਼ਤਾਰ, ਗੁਫ਼ਾ, ਗੁਰੇਜ਼, ਗੁਰੇਜ਼ਗਾਹ (ਪਨਾਹ ਲੈਣ ਦੀ ਥਾਂ, ਪਨਾਹਗਾਹ), ਗੁਨਾਹਬਖ਼ਸ਼, ਗ੍ਰਿਫ਼ਤਾਰ, ਗੋਰਖ਼ਾਨਾ (ਕਬਰਿਸਤਾਨ), ਗੋਸ਼ਤ, ਗੋਸ਼ਾ (ਕੋਨਾ, ਨੁੱਕਰ, ਗੁੱਠ, ਇਕਾਂਤ)।
(ਚ)
ਚਸ਼ਮ (ਅੱਖ, ਨੈਣ, ਉਮੀਦ, ਪ੍ਰਵਾਨ), ਚਸ਼ਮਦੀਦ, ਚਸ਼ਮਖ਼ਾਨਾ (ਅੱਖ ਦਾ ਕੋਆ), ਚਰਖ਼ਾ/ਚਰਖ਼ੀ, ਚਸ਼ਮਾ, ਚੁਗ਼ਲ, ਚਿਰਾਗ਼/ਚਰਾਗ਼, ਚਿਸ਼ਤੀ, ਚਾਰਾਗ਼ਰ, ਚਾਸ਼ਨੀ, ਚੰਗੇਜ਼, ਚੀਖ਼, ਚੀਜ਼, ਚੋਖ਼ਾ, ਚੂਜ਼ਾ।
(ਜ)
ਜਖ਼ (ਲਡ਼ਾਈ, ਝਗਡ਼ਾ), ਜਜ਼ਬ, ਜਸ਼ਨ, ਜਜ਼ਬਾ, ਜਹਾਜ਼, ਜਲਦਬਾਜ਼ੀ, ਜਜ਼ਬਾਤ, ਜਜ਼ੀਆ, ਜਜ਼ੀਰਾ, ਜਨਾਜ਼ਾ, ਜਫ਼ਾ, ਜਿਲਦ-ਸਾਜ਼, ਜਾਇਜ਼, ਜਾਨਸ਼ੀਨ, ਜੇਲਖ਼ਾਨਾ, ਜੋਸ਼।
(ਡ)
ਡਫ਼ਲੀ।
(ਤ)
ਤਖ਼ਤ, ਤਨਜ਼, ਤਪਸ਼, ਤਰਜ਼, ਤਰਫ਼, ਤਲਖ਼, ਤਲਖ਼ੀ, ਤਖ਼ਤਾ/ਤਖ਼ਤੀ, ਤਿਸ਼ਨਗੀ, ਤਕਲੀਫ਼, ਤਸਬੀਗ਼/ਤਸ਼ਈਸ਼/ਤਰਫ਼ੀਲ (ਜ਼ਿਹਾਫ਼ਾਂ ਦੇ ਨਾਮ), ਤਕੱਲੁਫ਼, ਤਸ਼ੱਦਦ, ਤਖ਼ੱਲੁਸ, ਤਖ਼ਤੀ, ਤਮਗ਼ਾ, ਤਹਜ਼ੀਬ, ਤਜ਼ਕਰਾ, ਤਹਾਇਫ਼ (ਤੁਹਫ਼ਾ ਦਾ ਬਹੁਵਚਨ), ਤਕਾਜ਼ਾ, ਤਹਿਰੀਫ਼ (ਝੁਕਿਆ ਹੋਇਆ), ਤਜ਼ਵੀਜ (ਨਿਕਾਹ ਕਰਨਾ, ਜੁਡ਼ਨਾ), ਤਜਵੀਜ਼ (ਸਲਾਹ, ਰਾਏ), ਤਨਜ਼ੀਮ (ਧਾਗੇ ‘ਚ ਮੋਤੀ ਪਰੋਣਾ, ਉਡੀਕਵਾਨ), ਤਨਾਫ਼ੁਰ (ਨਫ਼ਰਤ), ਤਮਾਸ਼ਾ, ਤਮਾਸ਼ਬੀਨ, ਤਮਾਸ਼ਬੀਨੀ, ਤਵਾਇਫ਼, ਤਵਾਜ਼ੁਨ, ਤਸ਼ਬੀਹ, ਤਸ਼ਰੀਫ, ਤਫ਼ਸੀਲ, ਤਫ਼ਤੀਸ਼, ਤਫ਼ਾਸੀਲ (ਤਫ਼ਸੀਲ ਦਾ ਬਹੁਵਚਨ), ਤਖ਼ਲੁੱਸ, ਤਮੀਜ਼, ਤਰਾਸ਼ਣਾ, ਤਰਾਜ਼ੂ, ਤਬਰੇਜ਼, ਤਰਕਸ਼, ਤਲਖ਼ੀ, ਤਰਾਸ਼, ਤਲਾਸ਼, ਤੁਹਫ਼ਾ, ਤੁਰਸ਼ੀ (ਗੁੱਸਾ, ਨਰਾਜ਼ਗੀ), ਤੁਖ਼ਮ (ਬੀਜ, ਗਿਰੀ, ਆਂਡਾ, ਔਲਾਦ), ਤੁਸ਼ (ਬੇਚੈਨੀ, ਰੰਜ, ਗ਼ਮ), ਤੁਆਰਫ਼, ਤਾਜ਼ (ਹਮਲਾ/ਧਾਵਾ ਬੋਲਣਾ), ਤਾਰੀਖ਼/ਤਵਾਰੀਖ਼, ਤਾਜ਼ੀਰ (ਕਾਨੂੰਨ), ਤਾਸ਼ (ਯਾਰ, ਕਾਲਕ, ਸ਼ਰੀਕ), ਤਾਜ਼ਾ, ਤਾਜ਼ਗੀ, ਤੰਗੀ-ਤੁਰਸ਼ੀ, ਤੇਗ਼, ਤੇਜ਼, ਤੇਜ਼ੀ, ਤੇਜ਼ਾਬ, ਤੈਸ਼, ਤੋਸ਼ਾ, ਤੋਪਖ਼ਾਨਾ, ਤੂਫ਼ਾਨ, ਤੌਫ਼ੀਕ।
(ਦ)
ਦਰਜ਼ (ਤਰੇਡ਼, ਪਾਡ਼, ਦਰਾਡ਼), ਦਖ਼ਲ, ਦਫ਼ਨ, ਦਸ਼ਤ, ਦਗ਼ਾ, ਦਫ਼ਾ, ਦਰਖ਼ਤ, ਦਰਜ਼ਾ, ਦਰਸ਼ਕ, ਦਰਸ਼ਨ, ਦਰਜ਼ਨ, ਦਫ਼ਤਰ, ਦਸਤਬਾਜ਼ੀ, ਦਰਗੁਜ਼ਰ (ਖਿਮਾ ਕਰਨਾ, ਅਣਡਿੱਠ ਕਰਨਾ, ਵਸਾਰਨਾ), ਦਰਗੁਜ਼ਸ਼ਤ (ਮਰ ਗਿਆ, ਗੁਜ਼ਰ ਗਿਆ), ਦਰਗ਼ਾਹ, ਦਰਵਾਜ਼ਾ, ਦਰਾਜ਼ (ਲੰਮਾ), ਦਖ਼ੀਲ (ਦਖ਼ਲ ਦੇਣ ਵਾਲਾ, ਕਾਫ਼ੀਏ ਦਾ ਇਕ ਅੱਖਰ), ਦਰੇਗ਼, ਦਸਤਾਵੇਜ਼, ਦਸਖ਼ਤ/ਦਸਤਖ਼ਤ, ਦਹਿਲੀਜ਼, ਦਰਪੇਸ਼, ਦਸਮੇਸ਼, ਦਰਵੇਸ਼, ਦਹਿਸ਼ਤ, ਦੁਖ਼ (ਧੀ, ਲਡ਼ਕੀ), ਦੁਸ਼ਮਣ, ਦੁਸ਼ਵਾਰ/ਦੁਸ਼ਵਾਰੀ, ਦੁਖ਼ਤਰ, ਦੁਰਦਸ਼ਾ, ਦਿਸ਼ਾ, ਦਿਲਕਸ਼, ਦਿਲਖ਼ੁਸ਼, ਦਿਲਸ਼ਾਦ, ਦਿਮਾਗ਼, ਦਾਗ਼, ਦਾਗ਼ੀ, ਦਾਗ਼ਦਾਰ, ਦਾਖ਼ਲ, ਦਾਨਿਸ਼/ਦਾਨਿਸ਼ਵਰੀ/ਦਾਨਿਸ਼ਮੰਦੀ, ਦੀਵਾਨਖ਼ਾਨਾ, ਦੋਸ਼, ਦੋਸ਼ਾਲਾ, ਦੋਜ਼ਖ਼।
(ਧ)
ਧੋਖੇਬਾਜ਼
(ਨ)
ਨਕਸ਼, ਨਜ਼ਮ, ਨਬਜ਼, ਨਜ਼ਰ, ਨਸ਼ਰ, ਨਫ਼ਸ (ਸਾਹ, ਨਜ਼ਦੀਕ, ਰੂਹ, ਖ਼ੂਨ, ਜਿਸਮ), ਨਫ਼ਰ (ਬੰਦਾ, ਮਨੁੱਖ, ਨੌਕਰ, ਸਿਪਾਹੀ, ਚਾਕਰ, ਤਿੰਨ ਤੋਂ ਦਸ ਆਦਮੀਆਂ ਦਾ ਟੋਲਾ), ਨਫ਼ਰਤ, ਨਫਸ਼ (ਰੂੰ ਪਿੰਜਣਾ), ਨਜਫ਼ (ਟਿੱਲਾ, ਟਿੱਬਾ), ਨਸ਼ਾ, ਨਸ਼ਤਰ, ਨਸ਼ਾਦਰ, ਨਸ਼ੇਮਨ, ਨਗ਼ਮਾ, ਨਗ਼ਮ (ਨਗ਼ਮਾ ਦਾ ਬਹੁਵਚਨ, ਨਗ਼ਮੇ), ਨਕਸ਼ਾ, ਨਖ਼ਰਾ, ਨਾਰਾਜ਼, ਨਜ਼ਦੀਕ, ਨਫ਼ਰੀ, ਨਜ਼ਰੀਆ, ਨਜ਼ਰਾਨਾ, ਨਜ਼ਰਸਾਨੀ, ਨਜ਼ਰਬੰਦ, ਨਜ਼ਰਬਾਜ਼ (ਸੂਹੀਆ, ਜਾਸੂਸ), ਨਜ਼ਾਰਾ, ਨਜ਼ਾਕਤ, ਨਵਾਜ਼ਿਸ਼ (ਮਿਹਰਬਾਨੀ), ਨਵਾਜ਼ਿਸ਼ਾਤ, ਨਜ਼ੀਰ (ਡਰਨਾ, ਇੱਕੋ ਜਿਹਾ, ਬਾਰਬਰ, ਨਮੂਨਾ), ਨਫ਼ਾ, ਨਫ਼ਾਜ਼, ਨਫ਼ਾਸਤ (ਖ਼ੂਬੀ), ਨਫ਼ੀਸ, ਨਵਾਜ਼, ਨਮਾਜ਼, ਨਿਆਜ਼, ਨਿਆਜ਼ੀ (ਅਰਜ਼ ਕਰਨ ਵਾਲਾ), ਨਿਤੀਸ਼ (ਵੈਦ), ਨਿਜ਼ਾਮ, ਨਿਜ਼ਾਮਾਤ, ਨਿਰਾਸ਼ਾ, ਨਿਖ਼ਾਰ, ਨਿਰਖ਼, ਨਿਰਖ਼ਨਾਮਾ (ਕੀਮਤ ਸੂਚੀ, ਰੇਟ ਲਿਸਟ), ਨਿਰਦੇਸ਼, ਨਿਸ਼ਚਤ, ਨਿਸ਼ਾਨ, ਨਿਸ਼ਾਨੀ, ਨਿਸ਼ਾਨਚੀ, ਨਿਸ਼ਾਨੇਬਾਜ਼, ਨੁਸਖ਼ਾ, ਨੁਸਖ਼ (ਨੁਸਖ਼ਾ ਦਾ ਬਹੁਵਚਨ), ਨਾਜ਼, ਨਾਫ਼ (ਧੁੰਨੀ, ਨਾਭੀ, ਕੇਂਦਰ, ਵਿਚਾਲਾ), ਨਾਫ਼ੀ (ਨਫ਼ੀ ਕਰਨ ਵਾਲਾ), ਨਾਜ਼ਕ, ਨਾਜ਼ਨੀਂ, ਨਾਖ਼ੁਦਾ, ਨਾਸਾਜ਼ (ਜੋ ਅਨੁਕੂਲ ਨਾ ਹੋਵੇ, ਬੀਮਾਰ), ਨਾਚੀਜ਼, ਨਾਸ਼ਾਦ (ਉਦਾਸ, ਨਾਖ਼ੁਸ਼, ਗ਼ਮਗ਼ੀਨ), ਨਾਸਿਖ਼ (ਲਿਖਣ ਵਾਲਾ, ਮਨਸੂਖ਼/ਰੱਦ ਕਰਨ ਵਾਲਾ), ਨਾਸਿਖ਼ (ਲਿਖਣ ਵਾਲਾ, ਮਨਸੂਖ਼/ਰੱਦ ਕਰਨ ਵਾਲਾ), ਨਾਸ਼ਿਰ (ਭੇਦ ਖੋਲ੍ਹਣ ਵਾਲਾ), ਨਾਜ਼ਿਰ (ਨਿਗਰਾਨੀ ਕਰਨ ਵਾਲਾ), ਨਾਜ਼ਿਰੀਨ (ਨਾਜ਼ਿਰ ਦਾ ਬਹੁਵਚਨ), ਨਾਜ਼ਿਰਾ (ਅੱਖੀਂ ਡਿੱਠਾ), ਨਾਜ਼ਿਮ, ਨੇਫ਼ਾ, ਨੇਜ਼ਾ, ਨੀਲੋਫ਼ਰ (ਕੌਲ ਫੁੱਲ), ਨੀਜ਼ (ਫਿਰ ਵੀ, ਤਾਂ ਵੀ, ਵੀ, ਭੀ), ਨੱਕਾਸ਼ (ਨੱਕਾਸ਼ੀ ਕਰਨ ਵਾਲਾ, ਨਕਸ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਨੱਬਾਜ਼ (ਨਬਜ਼ ਵੇਖਣ ਵਾਲਾ), ਨੌਤਾਸ਼ (ਨਿਰੰਤਰ)।
(ਪ)
ਪਸ਼ਮ (ਉੱਨ), ਪਸ਼ਮੀ (ਊਨੀ), ਪਰਹੇਜ਼, ਪਰਵੇਜ਼, ਪਰਵਾਜ਼, ਪਿਆਜ਼ੀ, ਪੁਸ਼ਤ, ਪੁਸ਼ਤਾਨੀ, ਪੁਖ਼ਤਾ, ਪੁਖ਼ਤਗੀ, ਪੁਖ਼ਤਗਾਨ (ਪੁਖ਼ਤਾ ਦਾ ਬਹੁਵਚਨ), ਪਾਕੀਜ਼ਾ, ਪਾਸ਼ (ਤਿਤਰ ਬਿਤਰ ਹੋਣਾ, ਫਟਣਾ, ਪਾਟਣਾ, ਪਰੇਸ਼ਾਨ ਹੋਣਾ), ਪਾਕੀਜ਼ਗੀ, ਪਾਤਸ਼ਾਹ/ਪਾਤਸ਼ਾਹੀ, ਪੇਸ਼, ਪੇਸ਼ਗੀ, ਪੇਸ਼ਾ, ਪੇਸ਼ੀ, ਪੇਸ਼ਕਸ਼, ਪੇਸ਼ਬੰਦੀ, ਪ੍ਰਸ਼ਨ, ਪ੍ਰਸ਼ੰਸਾ, ਪ੍ਰੀਭਾਸ਼ਾ, ਪਰੇਸ਼ਾਨ, ਪੇਸ਼ੀਨਗੋਈ, ਪੇਸ਼ਾਵਰ, ਪੂਰਨਮਾਸ਼ੀ, ਪੋਸ਼ਾਕ, ਪੈਮਾਇਸ਼, ਪੈਗ਼ਾਮ, ਪੈਗ਼ੰਬਰ।
(ਫ)
ਫਜ਼ਲ, ਫਜ਼ੀਹਤ, ਫਰਜ਼ੰਦ, ਫਰਾਖ਼।
(ਬ)
ਬਖ਼ਸ਼, ਬਖ਼ਤ (ਭਾਗ, ਨਸੀਬ, ਕਿਸਮਤ), ਬਗ਼ਲ, ਬਗ਼ਲਗੀਰ, ਬਰਫ਼, ਬਲਖ਼, ਬਜ਼ਮ, ਬਸ਼ਰ, ਬਖ਼ੀਆ, ਬਖ਼ਸ਼ਿਸ਼, ਬਖ਼ਤਰ, ਬਖ਼ਤਾਵਰ, ਬਖ਼ਸ਼ਣਾ, ਬਗ਼ਾਵਤ, ਬਹਿਸ਼ਤ, ਬਗ਼ੈਰ, ਬਗ਼ਲੀ, ਬਜ਼ੁਰਗ, ਬਰਖ਼ੁਰਦਾਰ, ਬਰਖ਼ਾਸਤ, ਬਰਦਾਸ਼ਤ, ਬੁਜ਼ਦਿਲ, ਬੁਖ਼ਾਰ, ਬਿਖ਼ਮ, ਬਾਲਗ਼, ਬਾਗ਼, ਬਾਗ਼ਬਾਨ, ਬਾਗ਼ੀ, ਬਾਜ਼, ਬਾਵਫ਼ਾ, ਬਾਜ਼ੂ, ਬਾ-ਰਸੂਖ਼, ਬਾਜ਼ੀ, ਬਾਜ਼ੀਗਰ, ਬਾਜ਼ੀਗਰਨ, ਬਾਜ਼ਾਰ, ਬਾਦਸ਼ਾਹ, ਬਾਇੱਜ਼ਤ, ਬਾਵਜ਼ਨ, ਬਾਰਿਸ਼, ਬੇਦਖ਼ਲ, ਬੇਜ਼ਾਰ, ਬੇਇਤਫ਼ਾਕ, ਬੇਨਿਆਜ਼, ਬੇਫ਼ਿਕਰ, ਬੇਰੁਖ਼ੀ, ਬੇਗ਼ਮ (ਬੇਫ਼ਿਕਰ), ਬੇਖ਼ਬਰ, ਬਾਖ਼ਬਰ, ਬਾਸ਼ਿੰਦਾ, ਬੇਹੋਸ਼, ਬੇਹੋਸ਼ੀ, ਬੇਖ਼ੁਦ, ਬੇਖ਼ੁਦੀ, ਬੇਖ਼ੌਫ਼, ਬੇਇੱਜ਼ਤ, ਬੇਗ਼ਰਜ਼, ਬੇਗ਼ਾਰ (ਵਗਾਰ), ਬੇਗ਼ੈਰਤ, ਬੇਜ਼ਾਰ, ਬੇਜ਼ਬਾਨ, ਬੇਨਜ਼ੀਰ, ਬੇਨਿਆਜ਼ੀ, ਬੇਸ਼ਰਮ, ਬੇਸ਼ਾਖ਼ਤਾ (ਸੁਭਾਵਿਕ), ਬੇਸ਼ੁਮਾਰ, ਬੇਵਜ਼ਨ, ਬੇਵਾਜ਼ਨ (ਵਿਧਵਾ), ਬੇਵਫ਼ਾ, ਬੇਸ਼ੱਕ, ਬੀਜ਼ (ਗੋਰੀ ਔਰਤ, ਚਾਨਣੀਆਂ ਰਾਤਾਂ), ਬੰਦਿਸ਼, ਬੁੱਤਖ਼ਾਨਾ।
(ਮ)
ਮਸ਼ਕ, ਮਗ਼ਜ਼, ਮਰਜ਼, ਮਸਰੂਫ਼, ਮਖ਼ਮੂਰ, ਮਹਿਜ਼, ਮਹਿਫ਼ਿਲ, ਮਹਿਜ਼ੂਫ਼ (ਹਜ਼ਫ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਹਿਫ਼ੂਜ਼, ਮਖ਼ਮਲ, ਮਨਸ਼ਾ, ਮਕਸੂਫ਼ (ਕਸ਼ਫ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਕਬੂਜ਼ (ਕਬਜ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਕਫ਼ੂਫ਼ (ਕਫ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਕਰੂਜ਼ (ਕਰਜ਼ਦਾਰ), ਮਕਤੂਫ਼ (ਕੁਤਫ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਗ਼ਰਿਬ (ਪੱਛਮ), ਮਫ਼ਊਲਾਤੁ, ਮਫ਼ਊਲ਼ੁਨ, ਮਜਾਜ਼ (ਲਾਂਘਾ, ਰਸਤਾ), ਮਜ਼ਹਬ, ਮਜ਼ਮੂਅ, ਮਜ਼ਾਜੀ, ਮਜ਼ਾ, ਮਜ਼ਾਰ, ਮਜਾਜ਼ਣ, ਮਜ਼ਾਲ (ਅਜ਼ਾਲਾ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਜ਼ਬੂਤ, ਮਜ਼ਮੂਨ, ਮਜ਼ਹੂਫ਼ (ਜ਼ਹਫ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਜ਼ਮੂਨ, ਮਲਜ਼ੂਮ (ਲਾਜ਼ਮੀ, ਜੋ ਜੁਦਾ ਨਾ ਹੋ ਸਕੇ), ਮਜ਼ਲੂਮ, ਮਜ਼ੀਦ (ਜ਼ਿਆਦਤੀ, ਵਾਧਾ), ਮਜ਼ੱਮਤ, ਮਸਖ਼ਰਾ/ਮਸਖ਼ਰੀ, ਮਸ਼ੱਕਤ, ਮਖ਼ਲੂਕ, ਮਖ਼ਸੂਸ (ਖ਼ਾਸ), ਮਖ਼ਬੂਨ (ਖ਼ਬਨ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਖ਼ਬੂਲ (ਖ਼ਬਲ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਰਕਜ਼ (ਰਾਜਧਾਨੀ), ਮਨਫ਼ੀ, ਮਰਜ਼ੀ, ਮਰਫ਼ੂਅ (ਰਫ਼ਅ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਰੀਜ਼, ਮਨਜ਼ੂਰ, ਮਗ਼ਰੂਰ, ਮਸ਼ਰਿਕ (ਪੂਰਬ), ਮਸ਼ਰਿਕੀ (ਪੂਰਬੀ), ਮਸ਼ਕੂਰ, ਮਸ਼ਕੂਕ (ਸ਼ੱਕੀ), ਮਸ਼ਹੂਰ, ਮਸ਼ਾਲ, ਮਸ਼ਾਲਚੀ, ਮਸ਼ਕੂਲ (ਸ਼ਕਲ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮਨਸੂਖ਼, ਮੁਅੱਸ਼ਬ (ਅਸ਼ਬ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਅੱਕਸ਼ (ਅਕਸ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਅੱਜ਼ਬ (ਅਜ਼ਬ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਆਫ਼, ਮੁਆਵਜ਼ਾ, ਮੁਅੱਸ਼ਸ਼ (ਤਸ਼ਈਸ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਅੱਸ਼ਰ (ਬਾਰਾਂ, ਬਾਰਾਂ ਰੁਕਨੀ ਬਹਿਰ ਦਾ ਨਾਮ), ਮੁਖ਼ਤਸਰ (ਸੰਖੇਪ, ਖ਼ੁਲਾਸਾ, ਨਿੱਕਾ, ਸਾਰ), ਮੁਖ਼ਲਅ (ਖ਼ਲਅ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਖ਼ਤਾਰ, ਮੁਖ਼ਤਾਰਨਾਮਾ, ਮੁਖ਼ਬਰ, ਮੁਖ਼ਾਤਿਬ, ਮੁਖ਼ਾਲਿਫ਼, ਮੁਖ਼ਾਲਿਫ਼ਤ, ਮੁਖ਼ਲਸ (ਖ਼ਾਲਸ/ਸ਼ੁੱਧ ਕੀਤਾ ਹੋਇਆ), ਮੁਖ਼ਲਸੀ, ਮੁਗ਼ਲ, ਮੁਦਾਖ਼ਲਤ (ਦਖ਼ਲ ਦੇਣਾ), ਮੁਫ਼ਤ, ਮੁਫ਼ਤੀ (ਫ਼ਤਵਾ ਦੇਣ ਵਾਲਾ), ਮੁਸ਼ਕਿਲ, ਮੁਸੱਬਗ਼ (ਤਸਬੀਗ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਹੱਜ਼ਬ, ਮੁਕਤਜ਼ਬ, ਮੁਤਕਾਵਿਸ਼, ਮੁਤਰਾਦਿਫ਼, ਮੁਰੱਫ਼ਲ (ਤਰਫ਼ੀਲ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਹਾਜ਼, ਮੁਫ਼ਾਦ, ਮੁਸ਼ਾਇਰਾ, ਮੁਸ਼ਤਰਕ/ਮੁਸ਼ਤਰਕਾ (ਸਾਂਝਾ), ਮੁਸ਼ਤਾਕ (ਚਾਹਵਾਨ, ਇੱਛਕ), ਮੁਸ਼ੀਰ (ਇਸ਼ਾਰਾ ਕਰਨ ਵਾਲਾ, ਸਲਾਹਕਾਰ), ਮੁਸਤਫ਼ਇਲੁਨ, ਮੁਸਤਫ਼ਾ, ਮੁਸਾਫ਼ਿਰ, ਮੁਸ਼ਕਿਲ, ਮੁਸ਼ਕਿਲਾਤ, ਮੁਸ਼ਕੀ, ਮੁਤੁਫ਼ਾਇਲੁਨ, ਮੁਵੱਕਸ਼ (ਵਕਸ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਮਤਾਜ਼ (ਵਿਸ਼ੇਸ਼, ਖ਼ਾਸ, ਸਤਿਕਾਰਯੋਗ), ਮੁਜ਼ਮਰ (ਅਜ਼ਮਾਰ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ), ਮੁਜ਼ਾਹਿਰਾ, ਮੁਨਸਿਫ਼, ਮੁਫ਼ਲਿਸ, ਮੁਫ਼ਾਇਲੁਤੁਨ, ਮੁਫ਼ਾਈਲੁਨ, ਮੁਨਾਫ਼ਾ, ਮੁਬਾਲਗ਼ਾ (ਅਤਿਕਥਨੀ, ਜ਼ਿਆਦਤੀ, ਬਾਤ ਦਾ ਬਤੰਗਡ਼ ਬਣਾਉਣਾ), ਮੁਲਜ਼ਮ (ਦੋਸ਼ੀ, ਕਸੂਰਵਾਰ), ਮੁਲਜ਼ਿਮ (ਇਲਜ਼ਾਮ/ਦੋਸ਼ ਲਾਉਣ ਵਾਲਾ), ਮੁਹਾਫ਼ਿਜ਼ (ਹਿਫ਼ਾਜ਼ਤ ਕਰਨ ਵਾਲਾ, ਰਾਖ਼ਾ), ਮੁਲਾਜ਼ਿਮ, ਮੁਲਾਹਜ਼ਾ, ਮਿਰਜ਼ਾ, ਮਿਜ਼ਾਜ (ਸੁਭਾਅ), ਮਾਜ਼ੀ, ਮਾਫ਼, ਮਾਫ਼ਿਕ, ਮਾਲਿਸ਼, ਮਾਸ਼ਾ (ਤੋਲੇ ਦਾ ਬਾਰ੍ਹਵਾਂ ਹਿੱਸਾ, ਅੱਠ ਰੱਤੀ ਦਾ ਵਜ਼ਨ, ਬੰਦੂਕ ਦਾ ਘੋਡ਼ਾ), ਮਾਸ਼ੂਕ, ਮਾਲਖ਼ਾਨਾ, ਮਾਰਫ਼ਤ, ਮੁੰਤਜ਼ਿਰ (ਉਡੀਕਵਾਨ), ਮੰਜ਼ਰ, ਮੰਜ਼ਿਲ, ਮੇਖ਼, ਮੇਜ਼, ਮੇਜ਼ਬਾਨ, ਮੈਅਖ਼ਾਨਾ, ਮੈਗਜ਼ੀਨ, ਮੈਅਕਸ਼ੀ, ਮੌਕੂਫ਼ (ਵਕਫ਼ ਜ਼ਿਹਾਫ਼ ਦਾ ਬਹਿਰ ‘ਚ ਆਉਣ ਵਾਲਾ ਨਾਮ)।
(ਯ)
ਯਕਤਰਫ਼ (ਇੱਕ ਪਾਸੇ), ਯਖ਼ (ਠੰਡ ਨਾਲ ਜੰਮਿਆ ਪਾਣੀ, ਬਰਫ਼), ਯਕਲਖ਼ਤ (ਝੱਟ-ਪੱਟ, ਤੁਰੰਤ), ਯਲਗ਼ਾਰ (ਹਮਲਾ ਕਰਨਾ, ਹੱਲਾ, ਛਾਪਾ ਮਾਰਨਾ), ਯਲਾਗ਼ (ਫ਼ਕੀਰ ਦਾ ਠੂਠਾ), ਯਾਗ਼ (ਘਿਉ), ਯਾਗ਼ੀ (ਆਕੀ, ਬਾਗ਼ੀ), ਯਾਫ਼ (ਫ਼ਜ਼ੂਲ), ਯਾਫ਼ਰ (ਨੱਚਾਰ, ਬਾਜ਼ੀਗਰ), ਯਾਜ਼ੀ (ਪੇਂਡੂ, ਕਿਸਾਨ), ਯਾਰਬਾਜ਼ (ਆਵਾਰਾ), ਯਾਰਬਾਸ਼ (ਯਾਰਾਂ ਦਾ ਯਾਰ, ਜਿਗਰੀ ਯਾਰ), ਯਾਫ਼ਤਾ (ਆਮਦ, ਦਲੀਲ, ਪ੍ਰਾਪਤੀ), ਯਾਦਾਸ਼ਤ, ਯੂਸਫ਼, ਯੋਗ਼ (ਪੰਜਾਲੀ)।
(ਰ)
ਰਖ਼ (ਸੋਗ, ਦੁੱਖ, ਰੋਗ, ਪਾਡ਼, ਸੰਗੀਤ ਦਾ ਇਕ ਸਾਜ਼), ਰਗ਼, ਰਮਜ਼, ਰਜਜ਼ (ਅਰੂਜ਼ ਦੀ ਇਕ ਬਹਿਰ), ਰਸ਼ਕ, ਰਜ਼ (ਅੰਗੂਰ ਦੀ ਵੇਲ), ਰਜ਼ਲ/ਰਜ਼ੀਲ (ਕਮੀਨਾ, ਹੋਛਾ), ਰਜ਼ਾ, ਰਜ਼ਾਈ (ਲੇਫ਼, ਸਰਦੀਆਂ ‘ਚ ਉਪਰ ਲੈਣ ਵਾਡਾ ਗਰਮ ਕੱਪਡ਼ਾ), ਰਫ਼ਅ (ਹਿਕ ਜ਼ਿਹਾਫ਼ ਦਾ ਨਾਮ), ਰਫ਼ਤਾ-ਰਫ਼ਤਾ, ਰਫ਼ਤਾਰ, ਰਫ਼ੀਕ (ਹਮਸਫ਼ਰ), ਰਫ਼ੂ/ਰਫ਼ੂਗਰ, ਰਸੂਖ਼, ਰਜ਼ਾਈ, ਰਜ਼ਾਮੰਦ, ਰਦੀਫ਼, ਰਮਜ਼ਾਨ, ਰੁਖ਼, ਰੁਖ਼ਸਾਰ, ਰੁਖ਼ਸਤ, ਰਿਸ਼ਵਤ, ਰਿਸ਼ਮ, ਰਿਸ਼ਤੇ, ਰਿਦਫ਼ (ਕਾਫ਼ੀਏ ਦਾ ਇਕ ਅੱਖਰ), ਰਿਜ਼ਾ (ਖ਼ੁਸ਼ ਕਰਨ ਦਾ ਯਤਨ), ਰਿਜ਼ਕ, ਰਾਹਜ਼ਨ, ਰਾਜ਼, ਰਾਜ਼ਦਾਰ/ਰਾਜ਼ਦਾਰੀ, ਰਾਜ਼ਕਸ਼ (ਭੇਦ ਖੋਲ੍ਹਣ ਵਾਲਾ), ਰਾਜ਼ੀ, ਰਾਜ਼ਿਕ/ਰੱਜ਼ਾਕ (ਰਿਜ਼ਕ ਦੇਣ ਵਾਲਾ, ਈਸ਼ਵਰ), ਰਾਇਸ਼ੁਮਾਰੀ, ਰੋਜ਼-ਮੱਰਾ, ਰੋਜ਼ਗਾਰ, ਰੋਜ਼, ਰੋਜ਼ਾਨਾ, ਰੋਜ਼ਾਨ (ਰੋਜ਼ ਦਾ ਬਹੁਵਚਨ, ਰੋਜ਼ਾਨਾ), ਰੋਜ਼ਨਾਮਚਾ, ਰੋਜ਼ਾ, ਰੌਜ਼/ਰੌਜ਼ਾਤ (ਰੋਜ਼ਾ ਦਾ ਬਹੁਵਚਨ), ਰੌਜ਼ਾ (ਬਹਿਸ਼ਤ, ਬਾਗ਼, ਸਵਰਗ), ਰੋਜ਼ੀ, ਰੇਜ਼ਾ-ਰੇਜ਼ਾ, ਰੇਸ਼ਮ/ਰੇਸ਼ਮੀ, ਰੂਪੋਸ਼, ਰੂਸ਼ਿਨਾਸ/ਰੂਸ਼ਿਨਾਸੀ (ਖ਼ੂਬਸੂਰਤ, ਖ਼ੂਬਸੂਰਤੀ, ਮਸ਼ਹੂਰ, ਪ੍ਰਸਿੱਧੀ), ਰੰਗਰੇਜ਼ (ਲਲਾਰੀ), ਰੰਗਜ਼ਦਾ, ਰੰਗਸਾਜ਼, ਰੰਗਫਰੋਸ਼, ਰੰਜਿਸ਼, ਰੌਸ਼ਨ/ਰੌਸ਼ਨੀ, ਰੌਗ਼ਨ (ਘਿਓ, ਚਰਬੀ, ਮੱਖਣ)।
(ਲ)
ਲਕਸ਼, ਲਖ਼ਤ, ਲਫਜ਼, ਲਰਜ਼, ਲਤੀਫ਼, ਲਤੀਫ਼ਾ, ਲਤਾਇਫ਼ (ਲਤੀਫ਼ਾ ਦਾ ਬਹੁਵਚਨ, ਲਤੀਫ਼ੇ), ਲਤਾਫ਼ਤ (ਪਵਿੱਤਰਤਾ, ਬਰੀਕ, ਪਾਕੀਜ਼ਗੀ, ਨਰਮੀ, ਤਾਜ਼ਗੀ, ਮਿਹਰਬਾਨੀ), ਲਬਰੇਜ਼, ਲਰਜ਼ਿਸ਼, ਲਫ਼ਜ਼ੀ, ਲਸ਼ਕਰ, ਲਗ਼ਾਮ, ਲਬਰੇਜ਼, ਲਜ਼ੀਜ਼, ਲਫ਼ੀਫ਼ (ਵਲੇਟੀ ਹੋਈ, ਤਹਿ ਕੀਤੀ ਹੋਈ), ਲੁਗ਼ਤ (ਕੋਸ਼, ਭਾਸ਼ਾ, ਲਫ਼ਜ਼, ਸ਼ਬਦ, ਬੋਲੀ, ਜ਼ਬਾਨ), ਲੁਗ਼ਾਤ (ਲੁਗ਼ਤ ਦਾ ਬਹੁਵਚਨ), ਲੁਤਫ਼, ਲਿਹਾਜ਼, ਲਿਹਾਜ਼ਾ, ਲਿਫ਼ਾਫ਼ਾ, ਲਾਗ਼ਰ (ਕਮਜ਼ੋਰ, ਦੁਬਲਾ ਪਤਲਾ), ਲਾਫ਼ (ਡੀਂਗ, ਸ਼ੇਖ਼ੀ, ਫਡ਼੍ਹ), ਲਾਜ਼ਮੀ, ਲਾਸ਼ (ਮੁਰਦਾ), ਲਾਸ਼ (ਲੁੱਟਮਾਰ, ਥੋਡ਼੍ਹਾ ਕੁ), ਲਾਜ਼ਿਮ/ਲਾਜ਼ਿਮੀ/ ਲਾਜ਼ਿਮਾ, ਲਾਫ਼ਜ਼ਨ (ਸ਼ੇਖ਼ੀਖੋਰਾ, ਫਡ਼੍ਹਬਾਜ਼), ਲੇਫ਼, ਲੱਜ਼ਤ, ਲੱਫ਼ਾਜ਼ (ਵਧੀਆ ਬੁਲਾਰਾ, ਮਿੱਠਬੋਲਡ਼ਾ)।
(ਵ)
ਵਸਫ਼, ਵਖ਼ (ਵਾਹ ਵਾਹ, ਕਿਆ ਖ਼ੂਬ), ਵਖ਼ਵਖ਼ (ਕੀ ਕਹਿਣੇ, ਵਾਹ ਵਾਹ, ਕਿਆ ਖ਼ੂਬ), ਵਰਜ਼ਮ (ਅੱਗ), ਵਫ਼ਕ (ਅਨੁਕੂਲ, ਮੁਤਾਬਕ), ਵਫ਼ਦ, ਵਜ਼ਨ, ਵਕਸ਼ (ਇਕ ਜ਼ਿਹਾਫ਼ ਦਾ ਨਾਮ), ਵਕਫ਼ (ਠਹਿਰਨਾ), ਵਰਜ਼ (ਮਾਣ, ਸਤਿਕਾਰ, ਬਜ਼ੁਰਗੀ), ਵਕਫ਼ਾ, ਵਜ਼ਹ, ਵਫ਼ਾ, ਵਰਜ਼ਿਸ਼, ਵਹਿਸ਼ੀ, ਵਹਿਸ਼ਤ, ਵਹਿਸ਼ਾਨ (ਵਹਿਸ਼ੀ ਦਾ ਬਹੁਵਚਨ), ਵਫ਼ਾਤ, ਵਫ਼ਾਈ, ਵਜ਼ੀਰ, ਵਜ਼ਾਰਤ, ਵਜ਼ਾਹਤ, ਵਜ਼ੀਫ਼ਾ, ਵਜ਼ਾਇਫ਼ (ਵਜ਼ੀਫ਼ਾ ਦਾ ਬਹੁਵਚਨ), ਵਗ਼ੈਰਾ, ਵਿਸ਼ਾਲ, ਵਿਸ਼ੇਸ਼, ਵਿਸ਼ਰਾਮ, ਵਿਸ਼ਵਾਸ, ਵਾਇਜ਼, ਵਾਕਿਫ਼, ਵਾਕਿਫ਼ੀਅਤ, ਵਾਕਿਫ਼ਕਾਰ, ਵਾਫ਼ਿਦ (ਕਾਸਦ, ਦੂਤ), ਵਾਫ਼ਿਰ (ਜ਼ਿਆਦਾ, ਚੋਖਾ, ਅਮੀਰ, ਖ਼ੁਸ਼ਹਾਲ), ਵਾਰਸ਼ਿਕ।
(ਸ਼)
ਸ਼ਹ (ਸ਼ਤਰੰਜ ਦੀ ਇਕ ਚਾਲ), ਸ਼ਹਿਦ, ਸ਼ਬਦ, ਸ਼ਰਹ, ਸ਼ਰਅ, ਸ਼ਰਤ, ਸ਼ਰਮ, ਸ਼ਕਲ, ਸ਼ਖ਼ਸ, ਸ਼ਗਨ, ਸ਼ਜਰ, ਸ਼ਮਸ, ਸ਼ਲਫ਼ (ਬਦਕਾਰ), ਸ਼ਬ, ਸ਼ਰ (ਦਇਆ), ਸ਼ਰਫ਼ (ਬਜ਼ੁਰਗੀ, ਵਡਿਆਈ, ਉੱਚੀ ਪਦਵੀ), ਸ਼ਬਕ (ਜਾਲ਼), ਸ਼ਰਬਤ, ਸ਼ਰਬਤੀ, ਸ਼ਫ਼ਕਤ (ਮਿਹਰਬਾਨੀ), ਸ਼ਰਬਾਲਾ, ਸ਼ਰਮਾਕਲ, ਸ਼ਊਰ, ਸ਼ਮ੍ਹਾ, ਸ਼ਰਾਬ, ਸ਼ਲਾਘਾ, ਸ਼ਬਾਬ, ਸ਼ਹਿਰ, ਸ਼ਹਿਰਤਾਸ਼ (ਇੱਕੋ ਸ਼ਹਿਰਦੇ ਬਾਸ਼ਿੰਦੇ), ਸ਼ਹਿਜ਼ਾਦੇ, ਸ਼ਹਿਨਸ਼ਾਹ, ਸ਼ਹਿਨਾਈ, ਸ਼ਹਿਨਾਜ਼, ਸ਼ਕਤੀ, ਸ਼ਹਬਾਜ਼, ਸ਼ਗੁਫ਼ਤਾ, ਸ਼ਜਰਾ, ਸ਼ਮਲਾ, ਸ਼ਸਤਰ, ਸ਼ਰਾਰਾ, ਸ਼ਰਾਰਤ, ਸ਼ਹਰਯਾਰ (ਬਾਦਸ਼ਾਹ), ਸ਼ਹਾਦਤ, ਸ਼ਨਾਸ, ਸ਼ਨਾਖ਼ਤ, ਸ਼ਮਸ਼ਾਦ, ਸ਼ਮਸ਼ੀਰ, ਸ਼ਰਾਫ਼ਤ, ਸ਼ਫੀਅ (ਸਿਫ਼ਾਰਸ਼ ਕਰਨ ਵਾਲਾ), ਸ਼ਕੀਲ (ਖ਼ੂਬਸੂਰਤ), ਸ਼ਕੀਲਾ (ਇਸਤਰੀ), ਸ਼ਹੀਦ, ਸ਼ਦੀਦ (ਮਜ਼ਬੂਤ), ਸ਼ਰੀਰ (ਸ਼ਰਾਰਤੀ, ਬੁਰਾ), ਸ਼ਰੀਅਤ, ਸ਼ਦੀਦ (ਮਜ਼ਬੂਤ, ਪੱਕਾ, ਸਖ਼ਤ), ਸ਼ਰੀਫ਼, ਸ਼ਕੂਕ (ਸ਼ੱਕੀ), ਸ਼ਰੂਤ (ਸ਼ਰਤ ਦਾ ਬਹੁਵਚਨ), ਸ਼ਰਾਰ (ਸ਼ਰਾਰਾ ਦਾ ਬਹੁਵਚਨ), ਸ਼ਰੂਰ (ਸ਼ੱਰ ਦਾ ਬਹੁਵਚਨ), ਸ਼ਸ਼ੋਪੰਜ, ਸ਼ਬਨਮ, ਸ਼ਤਰੰਜ, ਸ਼ਗੂਫ਼ਾ, ਸ਼ੁਅਰਾ (ਸ਼ਾਇਰ ਦਾ ਬਹੁਵਚਨ), ਸ਼ੁਹਦਾ (ਸ਼ਹੀਦ ਦਾ ਬਹੁਵਚਨ), ਸ਼ੁਭ, ਸ਼ੁਕਰ, ਸ਼ੁਕਰੀਆ, ਸ਼ੁਗਲ, ਸ਼ੁਹ (ਨਫ਼ਰਤ), ਸ਼ੁਹਰਤ, ਸ਼ੁਮਾਰ, ਸ਼ਿਅਰ, ਸ਼ਿਕਾਰ, ਸ਼ਿਸਤ, ਸ਼ਿਫ਼ਾ (ਤੰਦਰੁਸਤੀ, ਇਲਾਜ), ਸ਼ਿਫ਼ਾਖ਼ਾਨਾ (ਹਸਪਤਾਲ), ਸ਼ਿਕਰਾ, ਸ਼ਿਕਨ (ਸਿਲਵਟ, ਵਲ਼ ਪੈਣਾ, ਮਕਰ, ਹੀਲਾ, ਫ਼ਰੇਬ), ਸ਼ਿਵ, ਸ਼ਿਰਕਤ, ਸ਼ਿਕਸਤ, ਸ਼ਿਕੰਜਾ, ਸ਼ਿਕਾਇਤ, ਸ਼ਾਕੀ (ਸ਼ਿਕਵਾ ਕਰਨ ਵਾਲਾ), ਸ਼ਾਖ਼, ਸ਼ਾਹ, ਸ਼ਾਹਾਨਾ, ਸ਼ਾਦ, ਸ਼ਾਨ, ਸ਼ਾਮ, ਸਾਜ਼, ਸ਼ਾਜ਼ (ਅਦੁੱਤੀ, ਵੱਖਰਾ, ਨਿਰਾਲਾ, ਅਸਧਾਰਨ), ਸ਼ਾਜ਼ਦਾਹ (ਸੋਲ੍ਹਾਂ, ਸੋਲ੍ਹਾਂ ਰੁਕਨੀ ਬਹਿਰ), ਸ਼ਾਸਨ, ਸ਼ਾਸਕ, ਸ਼ਾਮਤ, ਸ਼ਾਹੀ, ਸ਼ਾਹਦੀ (ਗਵਾਹੀ), ਸ਼ਾਹਿਦ (ਗਵਾਹ), ਸ਼ਾਗਿਰਦ, ਸ਼ਾਮਿਲ, ਸ਼ਾਇਦ, ਸ਼ਾਇਰ, ਸ਼ਾਦੀ, ਸ਼ਾਸਤਰ, ਸ਼ਾਂਤੀ, ਸ਼ੀਰ (ਦੁੱਧ), ਸ਼ੀਸ (ਹਜ਼ਰਤ ਆਦਮ ਦੇ ਬੇਟੇ ਦਾ ਨਾਮ, ਜੋ ਉਨ੍ਹਾਂ ਤੋਂ ਬਾਅਦ ਪੈਗ਼ੰਬਰ ਬਣਿਆ), ਸ਼ੀਨ (ਫ਼ਾਰਸੀ ਵਰਨਮਾਲਾ ਦਾ ਸੋਲ੍ਹਵਾਂ ਤੇ ਅਰਬੀ ਦਾ ਤੇਰ੍ਹਵਾਂ ਅੱਖਰ), ਸ਼ੀਰਾ (ਚਾਸ਼ਨੀ), ਸ਼ੀਰਨੀ, ਸ਼ੀਸ਼ਾ, ਸ਼ੀਆ (ਉਹ ਲੋਕ, ਜੋ ਹਜ਼ਰਤ ਇਮਾਮ ਅਲੀ ਤੋਂ ਬਿਨਾ ਦੂਜੇ ਖ਼ਲੀਫ਼ਿਆਂ ਨੂੰ ਨਹੀਂ ਮੰਨਦੇ), ਸ਼ੀਈ (ਸ਼ੀਆ ਫ਼ਿਰਕੇ ਨਾਲ ਸਬੰਧਤ ਲੋਕ), ਸ਼ਿੰਗਰਫ਼, ਸ਼ਿੱਦਤ, ਸ਼ੰਗ (ਡਾਕੂ, ਚੋਰ-ਉਚੱਕਾ),ਸ਼ੱਕ, ਸ਼ੱਕਰ, ਸ਼ੱਤ (ਨਦੀ ਕਿਨਾਰਾ), ਸ਼ੱਰ (ਬਦੀ, ਬੁਰਾਈ), ਸ਼ੇਰ, ਸ਼ੇਰਵਾਨੀ, ਸ਼ੈਖ਼, ਸ਼ੈਤਾਨ, ਸ਼ੋਖ਼, ਸ਼ੋਸ਼ਾ, ਸ਼ੋਅ, ਸ਼ੋਅਲੇ, ਸ਼ੋਰ, ਸ਼ੋਰਾ, ਸ਼ੌਕ, ਸ਼ੌਕਤ।
(ਖ਼)
ਖ਼ਬਰ, ਖ਼ਮ/ਖ਼ਮਦਾਰ (ਟੇਢਾ, ਵਲ਼ਦਾਰ, ਪੇਚ, ਵਿੰਗਾ), ਖ਼ਰ (ਮੂਰਖ), ਖ਼ਲਕ, ਖ਼ਲਲ, ਖ਼ਤ, ਖ਼ਰਚ, ਖ਼ਸਮ, ਖ਼ਤਮ, ਖ਼ਦਮ (ਖ਼ਾਦਿਮ ਦਾ ਬਹੁਵਚਨ), ਖ਼ਸਲਤ, ਖ਼ਸਖ਼ਸ, ਖ਼ਲਕਤ, ਖ਼ਰਾ, ਖ਼ਫ਼ਾ, ਖ਼ਤਾ, ਖ਼ਸਤਾ, ਖ਼ਤਰਾ, ਖ਼ਰਚਾ, ਖ਼ਰਚੀ (ਜੇਬ ਖ਼ਰਚ), ਖ਼ਸਮਾਨਾ (ਦੁਸ਼ਮਣ), ਖ਼ਰਮਸਤ/ ਖ਼ਰਮਸਤੀ, ਖ਼ਫ਼ਾ, ਖ਼ਫ਼ੀਫ਼, ਖ਼ਫ਼ੀ, ਖ਼ਰੀ, ਖ਼ਜ਼ਜ਼/ ਖ਼ਜ਼ਲ/ਖ਼ਬਨ/ਖ਼ਬਲ/ਖ਼ਰਬ/ਖ਼ਰਮ/ਖ਼ਲਅ ( ਜ਼ਿਹਾਫ਼ਾ ਦੇ ਨਾਮ), ਖ਼ਬਰਦਾਰ, ਖ਼ਬਰਨਵੀਸ, ਖ਼ਬਰਗੀਰ, ਖ਼ਬਰੇ/ਖ਼ੌਰੇ, ਖ਼ਰੀਦ, ਖ਼ਰੀਦਾਰ, ਖ਼ਰੀਦਾਰੀ, ਖ਼ਰੀਫ਼, ਖ਼ਲੀਫ਼ਾ (ਉਤਰਧਿਕਾਰੀ, ਜਾਨਸ਼ੀਨ), ਖ਼ਲਾਇਫ਼ (ਖ਼ਲੀਫ਼ਾ ਦਾ ਬਹੁਵਚਨ, ਖ਼ਲੀਫ਼ੇ), ਖ਼ਵਾਜਾ, ਖ਼ਵਾਤੀਨ (ਖ਼ਾਤੂਨ ਦਾ ਬਹੁਵਚਨ, ਔਰਤਾਂ, ਪਰਦਾ-ਨਸ਼ੀਨ ਔਰਤਾਂ/ਬੇਗਮਾਂ), ਖ਼ਦਸ਼ਾ, ਖ਼ਲਿਸ਼ (ਚੁਭਣ, ਜ਼ਖ਼ਮ ਕਰਨਾ, ਖਟਕ), ਖ਼ਰਾਬ/ਖ਼ਰਾਬੀ, ਖ਼ਰਾਦ, ਖ਼ਰਾਦੀ, ਖ਼ਰਾਸ, ਖ਼ਰੂਜ਼, ਖ਼ਰਬੂਜ਼ਾ, ਖ਼ਰਗੋਸ਼, ਖ਼ਤੂਤ, ਖ਼ਵਾਰ, ਖ਼ਜ਼ਾਨ (ਪੱਤਝਡ਼ ਦਾ ਮੌਸਮ), ਖ਼ਜ਼ਾਨਾ, ਖ਼ਜ਼ਾਨਚੀ, ਖ਼ਲਾਅ, ਖ਼ਸਾਰਾ, ਖ਼ਵਾਸੀ (ਖ਼ਿਦਮਤਗਾਰੀ), ਖ਼ਲਾਸ, ਖ਼ਲਾਸੀ, ਖ਼ਲੀਲ (ਸੱਚਾ ਮਿੱਤਰ, ਗ਼ਰੀਬ), ਖ਼ਲਾਰ/ਖ਼ਲਾਰਾ, ਖ਼ਸੂਮ (ਖ਼ਸਮ ਦਾ ਬਹੁਵਚਨ), ਖ਼ਸੀਸ (ਕੰਜੂਸ, ਨਿਕੰਮਾ), ਖ਼ਮਿਆਜ਼ਾ, ਖ਼ੁਆਰ/ਖ਼ੁਆਰੀ, ਖ਼ੁਸੂਸ (ਵਿਸ਼ੇਸ਼ਤਾ, ਖ਼ਾਸ ਕਰਨਾ), ਖ਼ੁਸ਼ਹਾਲੀ, ਖ਼ੁਸ਼ਾਮਦ, ਖ਼ੁਸ਼ਕ, ਖ਼ੁਸ਼ਫ਼ਹਿਮ, ਖ਼ੁਰਸ਼ੀਦ (ਚਮਕਦਾ ਸੂਰਜ), ਖ਼ੁਰਮਾ (ਛੁਹਾਰਾ, ਖਜੂਰ), ਖ਼ੁਦਕੁਸ਼ੀ, ਖ਼ੁਦ, ਖ਼ੁਦਗ਼ਰਜ਼/ਖ਼ੁਦਗ਼ਰਜ਼ੀ, ਖ਼ੁਦਾ, ਖ਼ੁਦੀ, ਖ਼ੁਦਾਈ, ਖ਼ੁਦਾਇਆ, ਖ਼ੁਦਾਗੀਰ (ਜਿਸ ‘ਤੇ ਅਚਾਨਕ ਮੁਸੀਬਤ ਆ ਜਾਵੇ), ਖ਼ੁਦਾਰਾ (ਰੱਬ ਦੇ ਵਾਸਤੇ), ਖ਼ੁਦਾਵੰਦ (ਸੁਆਮੀ, ਮਾਲਕ, ਰੱਬ, ਸੇਵਕ), ਖ਼ੁਫ਼ੀਆ, ਖ਼ੁਦਪ੍ਰਸਤੀ (ਗ਼ਰੂਰ), ਖ਼ੁਦਫ਼ਰੋਸ਼ (ਖ਼ੁਦ ਆਪਣੀ ਵਡਿਆਈ ਕਰਨ ਵਾਲਾ), ਖ਼ੁਮਾਰ, ਖ਼ੁਰਦ-ਬੁਰਦ, ਖ਼ੁਰਦ (ਛੋਟਾ, ਭੋਰਾ-ਭੋਰਾ, ਖਾਣਾ, ਭੋਜਨ), ਖ਼ੁਰ, ਖ਼ੁਰਾ, ਖ਼ੁਰੀ, ਖ਼ੁਰਾਕ, ਖ਼ੁਸ਼, ਖ਼ੁਸ਼ੀ, ਖ਼ੁਸ਼ਹਾਲ, ਖ਼ੁਸ਼ਬਾਸ਼, ਖ਼ੁਸ਼ਨੁਮਾ, ਖ਼ੁਸ਼ਗਵਾਰ, ਖ਼ੁਸ਼ਨਸੀਬ, ਖ਼ੁਸ਼ਖ਼ਤ, ਖ਼ੁਸ਼ਕ, ਖ਼ੁਸ਼ਕੀ, ਖ਼ੁਸ਼ਬੂ, ਖ਼ੁਲਾਸਾ, ਖ਼ੁਲੂਸ (ਪਾਕ ਤੇ ਸਾਫ਼ ਹੋਣਾ, ਨੇਕ ਹੋਣਾ, ਖ਼ਾਲਸ ਦੋਸਤੀ), ਖ਼ੁੰਬ (ਸ਼ਰਾਬ ਦਾ ਮਟਕਾ), ਖ਼ਿਆਨਤ, ਖ਼ਿਸਕ, ਖ਼ਿਜ਼ਰ (ਪ੍ਰਸਿੱਧ ਪੈਗ਼ੰਬਰ ਜਾਂ ਵਲੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਕੁਰਾਹੀਆਂ ਨੂੰ ਰਸਤਾ ਵਿਖਾਉਂਦਾ ਹੈ), ਖ਼ਿਸਾਲ/ਖ਼ਸਾਇਲ (ਖ਼ਸਲਤ ਦਾ ਬਹੁਵਚਨ), ਖ਼ਿਜ਼ਾ, ਖ਼ਿਜ਼ਾਬ, ਖ਼ਿਆਲ, ਖ਼ਿਆਲਾਤ, ਖ਼ਿਲਾਸ਼ (ਚਿੱਕਡ਼, ਦਲਦਲ), ਖ਼ਿਲਾਫ਼, ਖ਼ਿਦਮਤ, ਖ਼ਿੱਤਾ, ਖ਼ਾਰ, ਖ਼ਾਸ, ਖ਼ਾਜ਼ (ਝਾਂਵਾਂ, ਰੇਸ਼ਮੀ ਕੱਪਡ਼ੇ ਦੀ ਇਕ ਕਿਸਮ, ਕੱਪਡ਼ੇ ਜਾਂ ਤਨ ਦੀ ਮੈਲ), ਖ਼ਾਜ (ਸਲੀਬ, ਸੂਲ਼ੀ), ਖ਼ਾਕ, ਖ਼ਾਕਸਾਰ, ਖ਼ਾਬ, ਖ਼ਾਲ, ਖ਼ਾਲਾ, ਖ਼ਾਲੀ, ਖ਼ਾਰਾ, ਖ਼ਾਸਾ, ਖ਼ਾਨਾ, ਖ਼ਾਕੀ, ਖ਼ਾਕਾ, ਖ਼ਾਨਮ (ਬੇਗਮ, ਉਚ ਘਰਾਣੇ ਦੀ ਔਰਤ), ਖ਼ਾਨਦਾਨ/ਖ਼ਣਵਾਦਾ, ਖ਼ਾਨਗਾਹ, ਖ਼ਾਨਖ਼ਾਨਾ (ਖ਼ਾਨਾਂ ਦਾ ਖ਼ਾਨ, ਸਰਦਾਰਾਂ ਦਾ ਸਰਦਾਰ), ਖ਼ਾਨਾਬਦੋਸ਼, ਖ਼ਾਤੂਨ (ਬੇਗਮ, ਅਮੀਰਜ਼ਾਦੀ), ਖ਼ਾਮੋਸ਼, ਖ਼ਾਲਸ, ਖ਼ਾਲਸਾ, ਖ਼ਾਸੀਅਤ, ਖ਼ਾਹਿਸ਼, ਖ਼ਾਤਿਰ, ਖ਼ਾਦਿਮ (ਖ਼ਿਦਮਤਗਾਰ, ਨੌਕਰ, ਚਾਕਰ), ਖ਼ਾਰਿਸ਼, ਖ਼ਾਤਮਾ, ਖ਼ਾਤਿਮ (ਖ਼ਤਮ ਕਰਨ ਵਾਲਾ), ਖ਼ਾਲਿਦ (ਸਦੀਵੀ), ਖ਼ਾਲਿਕ (ਪੈਦਾ ਕਰਨ ਵਾਲਾ), ਖ਼ਾਵੰਦ, ਖ਼ੀਰ (ਹੈਰਾਨ, ਪਰੇਸ਼ਾਨ, ਨਿਕੰਮਾ), ਖ਼ੀਰਾ, ਖ਼ੂਬ, ਖ਼ੂਬਸੂਰਤ, ਖ਼ੂਬੀ, ਖ਼ੂਨ, ਖ਼ੇ (ਫ਼ਾਰਸੀ ਵਰਨਮਾਲਾ ਦਾ ਨੌਂਵਾਂ ਤੇ ਅਰਬੀ ਦਾ ਸੱਤਵਾਂ ਅੱਖਰ), ਖ਼ੇਰ (ਨਾਂਹ, ਇਨਕਾਰ), ਖ਼ੇਸ, ਖ਼ੇਸੀ, ਖ਼ੈਰ, ਖ਼ੈਰਖ਼ਵਾਹ, ਖ਼ੈਰਾਤ, ਖ਼ੱਤੀ, ਖ਼ੁੱਦਾਰ, ਖ਼ੰਡਰ, ਖ਼ੰਜਰ, ਖ਼ੰਜਰੀ, ਖ਼ੋਲ, ਖ਼ੌਫ਼।
(ਗ਼)
ਗ਼ਮ, ਗ਼ਜ਼ਲ, ਗ਼ਜ਼ਬ, ਗ਼ਦਰ, ਗ਼ਲਤ, ਗ਼ਰਕ, ਗ਼ਰਜ਼, ਗ਼ਬਨ, ਗ਼ਫ਼ਲਤ, ਗ਼ਸ਼ (ਬੇਹੋਸ਼ੀ), ਗ਼ਲਬਾ, ਗ਼ਰਦਿਸ਼, ਗ਼ਲਤਾਨ, ਗ਼ਮਖ਼ਾਰ, ਗ਼ਮਗੀਨ, ਗ਼ਮਗੁਸਾਰ, ਗ਼ਮਜ਼ਨ, ਗ਼ਮਜ਼ਦਾ, ਗ਼ਰਾਰਾ, ਗ਼ਜ਼ਾ, ਗ਼ਰੀਬ, ਗ਼ਲੀਜ਼, ਗ਼ਨੀ, ਗ਼ਨੀਮਤ, ਗ਼ਰੂਰ, ਗ਼ੁਫ਼ਤਾਰ, ਗ਼ੁਰਬਤ, ਗ਼ੁਲ, ਗ਼ੁਬਾਰ, ਗ਼ੁਲਾਮ, ਗ਼ਾਜ਼ੀ, ਗ਼ਾਨੀ, ਗ਼ਾਫ਼ਿਲ (ਅਵੇਸਲਾ), ਗ਼ਾਇਬ, ਗ਼ਾਲਿਬ, ਗ਼ਿਰੇਵਾਨ, ਗ਼ਿਜ਼ਾ (ਖ਼ੁਰਾਕ), ਗ਼ੁੰਚਾ, ਗ਼ੱਦਾਰ, ਗ਼ੈਨ (ਫ਼ਾਰਸੀ ਵਰਨਮਾਲਾ ਦਾ ਬਾਈਵਾਂ ਤੇ ਅਰਬੀ ਦਾ ਉੱਨੀਵਾਂ ਅੱਖਰ), ਗ਼ੈਰ, ਗ਼ੈਰਤ, ਗ਼ੋਤਾ, ਗ਼ੋਸ਼ਤ, ਗ਼ੌਰ।
(ਜ਼)
ਜ਼ਰ (ਸੋਨਾ, ਅਸ਼ਰਫ਼ੀ), ਜ਼ਰਕ, ਜ਼ਰਬ, ਜ਼ਰਦ, ਜ਼ਖ਼ (ਰੌਲਾ, ਸ਼ੋਰ ਸ਼ਰਾਬਾ), ਜ਼ਖ਼ਮ, ਜ਼ਦ (ਮਾਰ, ਮਾਰਿਆ, ਕੁੱਟਿਆ), ਜ਼ਬਤ, ਜ਼ਬਰ, ਜ਼ਬਰਦਸਤ, ਜ਼ਫ਼ਰ, ਜ਼ਹਫ਼ (ਇਕ ਜ਼ਿਹਾਫ਼ ਦਾ ਨਾਮ), ਜ਼ਹਿਰ, ਜ਼ਹਿਮਤ, ਜ਼ਬਾਨ, ਜ਼ਹਾਜ਼ (ਰੌਲਾ, ਬਾਂਗ, ਨਾਅਰਾ), ਜ਼ਰਦਾਰ, ਜ਼ਰਪ੍ਰਸਤ, ਜ਼ਰਾ, ਜ਼ਹੀਨ, ਜ਼ਹੀਰ, ਜ਼ਮੀਨ, ਜ਼ਮੀਰ, ਜ਼ਰੀਬ, ਜ਼ਜੀਰ (ਰੋਕਣ ਵਾਲਾ, ਮਨ੍ਹਾ ਕਰਨ ਵਾਲਾ), ਜ਼ਖ਼ੀਰਾ, ਜ਼ਰੀ, ਜ਼ਰੀਆ, ਜ਼ਮਾਨਾ, ਜ਼ਮਾਨਤ, ਜ਼ਲਾਲ (ਭੁਲੱਕਡ਼, ਗੁੰਮ ਹੋਣਾ), ਜ਼ਲਾਲਤ, ਜ਼ਰਖ਼ੇਜ਼, ਜ਼ਲਜ਼ਲੇ, ਜ਼ਰੂਰ, ਜ਼ਰੂਰਤ, ਜ਼ਲੀਲ (ਕਮੀਨਾ, ਬੇਇੱਜ਼ਤ, ਬਦਨਾਮ, ਘਿਰਣਾ ਯੋਗ), ਜ਼ੁਕਾਮ, ਜ਼ੁਲੈਖ਼ਾ, ਜ਼ੁਲਮ, ਜ਼ੁਲਫ਼, ਜੁਜ਼ (ਬਿਨਾ, ਇਲਾਵਾ, ਬਗ਼ੈਰ, ਸਿਵਾਏ), ਜ਼ਿਹਨ, ਜ਼ਿਕਰ, ਜ਼ਿਬਹ, ਜ਼ਿਮਨੀ (ਸਮਰਥਕ, ਪੁਸ਼ਟੀਕਾਰ, ਵਿਚਕਾਰਲਾ), ਜ਼ਿਆਦਾ, ਜ਼ਿਆਰਤ, ਜ਼ਿਹਾਫ਼, ਜ਼ਿਲ੍ਹਾ, ਜ਼ਿਮੀਂਦਾਰ, ਜ਼ਿੰਮੇਵਾਰੀ, ਜ਼ਿੱਲਤ, ਜ਼ਿੰਦਾ, ਜ਼ਿੰਦਗੀ/ਜ਼ਿੰਦਗਾਨੀ, ਜ਼ਿੰਦਾਬਾਦ, ਜ਼ਿੰਮਾ, ਜ਼ਿੰਮਾਦਾਰ (ਜ਼ਮਾਨਤੀ), ਜ਼ਿੱਦ, ਜ਼ਿੱਲਤ, ਜ਼ਾਰ (ਰੰਜ, ਗ਼ਮ, ਤਕਲੀਫ਼, ਰੋਣਾ), ਜ਼ਾਕਿਰ (ਜ਼ਿਕਰ ਕਰਨ ਵਾਲਾ), ਜ਼ਾਤ, ਜ਼ਾਤੀ, ਜ਼ਾਬਤਾ, ਜ਼ਾਲ (ਫ਼ਾਰਸੀ ਵਰਨਮਾਲਾ ਦਾ ਗਿਆਰਵਾਂ ਤੇ ਅਰਬੀ ਦਾ ਨੌਂਵਾਂ ਅੱਖਰ), ਜ਼ਾ/ਜ਼ੇ (ਫ਼ਾਰਸੀ ਵਰਨਮਾਲਾ ਦਾ ਤੇਰ੍ਹਵਾਂ ਅੱਖਰ), ਜ਼ਾਦ (ਫ਼ਾਰਸੀ ਵਰਨਮਾਲਾ ਦਾ ਅਠਾਰ੍ਹਵਾਂ ਤੇ ਅਰਬੀ ਦਾ ਪੰਦਰਵਾਂ ਅੱਖਰ), ਜ਼ਾਲਮ, ਜ਼ਾਵੀਆ (ਖ਼ਾਨਗ਼ਾਹ, ਕੋਨਾ, ਮੁਸਾਫ਼ਿਰਖ਼ਾਨਾ, ਸਿੱਧੀਆਂ ਲਕੀਰਾਂ ਦੇ ਇਕ ਥਾਂ ਮਿਲਣ ‘ਤੇ ਪੈਦਾ ਹੋਣ ਵਾਲਾ ਕੋਨਾ), ਜ਼ਾਇਆ, ਜ਼ਾਹਿਰ, ਜ਼ਾਹਿਦ, ਜ਼ਾਇਦ (ਫਾਲਤੂ, ਵਾਧੂ, ਕਾਫ਼ੀਏ ਦਾ ਇਕ ਅੱਖਰ), ਜ਼ਾਇਕਾ, ਜ਼ਾਮਿਨ, ਜ਼ੇਬ/ਜ਼ੀਬ (ਸ਼ਿੰਗਾਰ, ਖ਼ੂਬਸੂਰਤੀ, ਗਹਿਣਾ, ਸੁੰਦਰਤਾ), ਜ਼ੇਰ/ਜ਼ੀਰ (ਬਰੀਕ ਆਵਾਜ਼, ਧੀਮੀ ਸੁਰ, ਸਿਤਾਰ ਦੀ ਸਭ ਤੋਂ ਛੋਟੀ ਤਾਰ), ਜ਼ੇਵਰ, ਜ਼ੈਤੂਨ, ਜ਼ੈਲ (ਪੱਲਾ, ਝੋਲ਼ੀ, ਆਂਚਲ, ਅੰਤਿਕਾ, ਹੇਠਲਾ ਹਿੱਸਾ), ਜ਼ੀਨਤ, ਜ਼ੀਸਤ (ਜ਼ਿੰਦਗੀ), ਜ਼ੀਰਾ, ਜ਼ੰਗ (ਘੰਟੀ, ਝਾਂਜਰ, ਸੰਖ), ਜ਼ੰਗਲ (ਘੁੰਗਰੂ, ਰਾਗ ਦਾ ਇਕ ਘਰ, ਇਕ ਸੁਰ), ਜ਼ੱਰਾ, ਜ਼ੰਜੀਰ, ਜ਼ੋਇ/ਜ਼ਾਇ (ਫ਼ਾਰਸੀ ਵਰਨਮਾਲਾ ਦਾ ਵੀਹਵਾਂ ਤੇ ਅਰਬੀ ਦਾ ਸਤਾਰ੍ਹਵਾਂ ਅੱਖਰ), ਜ਼ੋਰ, ਜ਼ੋਰਦਾਰ/ਜ਼ੋਰਾਵਰ, ਜ਼ੌਕ (ਸ਼ੌਕ, ਚੱਖਣਾ, ਚਾਸ਼ਨੀ, ਮਿਠਾਸ, ਲੱਜ਼ਤ, ਖ਼ੁਸ਼ੀ, ਸਰੂਰ)….(ਜਲੀਲ : ਵੱਡਾ, ਬਜ਼ੁਰਗ, ਸਤਿਕਾਰਤ)।
(ਫ਼)
ਫ਼ਸਲ, ਫ਼ਨਕਾਰ, ਫ਼ਰਕ, ਫ਼ਰਜ਼, ਫ਼ਲਕ, ਫ਼ਕਤ (ਸਿਰਫ਼, ਕੇਵਲ, ਇਕੱਲਾ), ਫ਼ਕਰ (ਫ਼ਕੀਰੀ, ਦਰਵੇਸ਼ੀ), ਫ਼ਖ਼ਰ, ਫ਼ਖ਼ਰੀਆ, ਫ਼ਰਦ, ਫ਼ਰਸ਼, ਫ਼ਰਸ (ਘੋਡ਼ਾ, ਸ਼ਤਰੰਜ ਦਾ ਘੋਡ਼ਾ), ਫ਼ਜਰ (ਸਵੇਰ, ਤਡ਼ਕਸਾਰ), ਫ਼ਜ਼ਲ (ਮਿਹਰਬਾਨੀ, ਕਿਰਪਾ), ਫ਼ਰਜੀ (ਚੋਗਾ), ਫ਼ਰਜ਼ੀ (ਕਲਪਤ, ਸ਼ਤਰੰਜ ਦਾ ਸ਼ਕਤੀਸ਼ਾਲੀ ਮੁਹਰਾ, ਵਜ਼ੀਰ), ਫ਼ਰਜ (ਤਰੇਡ਼, ਮੋਰੀ, ਦੋ ਚੀਜ਼ਾਂ ਵਿਚਲਾ ਫ਼ਾਸਲਾ), ਫ਼ਊਲੁਨ, ਫ਼ਲਸਫ਼ਾ, ਫ਼ਸੀਹ, ਫ਼ਸੀਲ, ਫ਼ਜ਼ੀਲ (ਸਰਵੋਤਮ, ਇਕ ਵਲੀ ਦਾ ਨਾਂ, ਹਜ਼ਰਤ ਇਬਰਹੀਮ ਅਦਹਮ ਸ਼ਾਹ ਬਲਮ ਉਨ੍ਹਾਂ ਦੇ ਮੁਰੀਦ ਸਨ), ਫ਼ਤਵਾ, ਫ਼ਰਜ਼ੰਦ, ਫ਼ਰਮਾਇਸ਼, ਫ਼ਰਹਾਦ, ਫ਼ਜ਼ਾ (ਅੰਗਡ਼ਾਈ ਲੈਣਾ, ਵਿਸ਼ਾਲਤਾ, ਖੁੱਲ੍ਹੀ ਜਗ੍ਹਾ), ਫ਼ਰਿਸ਼ਤਾ, ਫ਼ਰੇਬ, ਫ਼ਰੋਸ਼, ਫ਼ਨਾ, ਫ਼ਰਾਰ, ਫ਼ਰਾਂਸ, ਫ਼ਰਾਖ਼, ਫ਼ਸਾਦ, ਫ਼ਸਾਨਾ, ਫ਼ਰਾਮੋਸ਼, ਫ਼ਲਾਹ, ਫ਼ਰਿਸ਼ਤਾ, ਫ਼ਹਿਰਿਸ਼ਤ, ਫ਼ਰਾਮੋਸ਼, ਫ਼ਰਮਾਨ, ਫ਼ਰਮਾਨ-ਬਰਦਾਰ (ਹੁਕਮ ਮੰਨਣ ਵਾਲਾ, ਆਗਿਆਕਾਰ), ਫ਼ਰਮਾਗੁਜ਼ਾਰ (ਹੁਕਮ ਕਰਨ ਵਾਲਾ, ਹਾਕਮ), ਫ਼ਰਾਮੀਨ (ਫ਼ਰਮਾਨ ਦਾ ਬਹੁਵਚਨ), ਫ਼ਕੀਰ/ਫ਼ਕੀਰੀ/ਫ਼ਕੀਰਾਨਾ, ਫ਼ਰੀਦ (ਅਦੁੱਤੀ, ਬੇਮਿਸਾਲ, ਲਾਸਾਨੀ, ਮਾਲਾ ਦਾ ਸਿਰਮੌਰ ਮੋਤੀ), ਫ਼ਰੀਦਾ (ਆਪ-ਹੁਦਰਾ, ਘੁਮੰਡੀ), ਫ਼ਜ਼ੀਹਤ, ਫ਼ਰੋਖ਼ਤ, ਫ਼ਜ਼ੂਲ, ਫ਼ਤੂਰ, ਫ਼ਰਿਆਦ, ਫ਼ੁਜ਼ੂਲ (ਫ਼ਜ਼ੂਲ ਦਾ ਬਹੁਵਚਨ), ਫ਼ੁਰਸਤ, ਫ਼ੁਰਕਤ (ਵਿਛੋਡ਼ਾ, ਜੁਦਾਈ), ਫ਼ਿਅਲ (ਜ਼ਿਹਾਫ਼ ਲਾ ਕੇ ਬਣਿਆ ਅਰੂਜ਼ੀ ਰੁਕਨ), ਫ਼ਿਤਨਾ, ਫ਼ਿਤਨ (ਫ਼ਿਤਨਾ ਦਾ ਬਹੁਵਚਨ, ਫ਼ਿਤਨੇ, ਫ਼ਸਾਦ), ਫ਼ਿਤਰਤ, ਫ਼ਿਦਾ, ਫ਼ਿਜ਼ਾ, ਫ਼ਿਕਰ/ਫ਼ਿਕਰਾਤ/ਫ਼ਿਕਰਮੰਦ, ਫ਼ਿਤਰ (ਰੋਜ਼ਾ ਖੋਲ੍ਹਣ ਵਾਲਾ/ਵਾਲੇ, ਨਾਸ਼ਤਾ), ਫ਼ਿਰਕ (ਫ਼ਿਰਕਾ ਦਾ ਬਹੁਵਚਨ), ਫ਼ਿਰਾਕ, ਫ਼ਿਰਕਾ, ਫ਼ਿਰਦੌਸੀ, ਫ਼ਿਲਹਾਲ, ਫ਼ਲਸਫ਼ਾ, ਫ਼ਲਾਸਫ਼ੀ, ਫ਼ਾਕਾ, ਫ਼ਾਕਾਕਸ਼ੀ, ਫ਼ਾਨਾ, ਫ਼ਾਨੀ, ਫ਼ਾਨੂਸ, ਫ਼ਾਸ਼, ਫ਼ਾਲ (ਭਵਿੱਖਬਾਣੀ, ਫਲਾਂ ਦੀ ਢੇਰੀ), ਫ਼ਾਇਦਾ, ਫ਼ਾਤਿਮਾ (ਹਜ਼ਰਤ ਮੁਹੰਮਦ ਸਹਿਬ ਦੀ ਸਾਹਿਬਜ਼ਾਦੀ ਦਾ ਪਵਿੱਤਰ ਨਾਮ ਜੋ ਹਜ਼ਰਤ ਇਮਾਮ ਹਸਨ ਤੇ ਹੁਸੈਨ ਦੀ ਮਾਤਾ ਸੀ), ਫ਼ਾਇਲ (ਕੰਮ ਕਰਨ ਵਾਲਾ), ਫ਼ਾਇਲੁਨ, ਫ਼ਾਇਲਾਤੁਨ, ਫ਼ਾਸਿਲਾ, ਫ਼ਾਹਿਸ਼ (ਵਿਭਚਾਰੀ, ਭੈਡ਼ਾ), ਫ਼ਾਰਿਗ਼, ਫ਼ਾਜ਼ਿਲ, ਫ਼ਾਨੂਸ, ਫ਼ਾਰਸੀ, ਫ਼ੀਰੋਜ਼ (ਸਫ਼ਲ, ਵਿਜੇਤਾ), ਫ਼ੀਰੋਜ਼ਾ (ਨੀਲੇ ਫ਼ੀਰੋਜ਼ੀ ਰੰਗ ਦਾ ਹੀਰਾ), ਫ਼ੇ (ਫ਼ਾਰਸੀ ਵਰਨਮਾਲਾ ਦਾ ਤੇਈਵਾਂ ਤੇ ਅਰਬੀ ਦਾ ਵੀਹਵਾਂ ਅੱਖਰ), ਫ਼ੈਸਲਾ, ਫ਼ੈਸਲ/ਫ਼ੈਸਲੀ (ਹਾਕਮ, ਫ਼ੈਸਲਾ ਕਰਨ ਵਾਲਾ), ਫ਼ੈਜ਼, ਫ਼ੱਕ (ਬੰਦ ਖ਼ਲਾਸੀ ਕਰਨਾ), ਫ਼ੱਨ, ਫ਼ੱਵਾਰਾ, ਫ਼ੋਨ, ਫ਼ੌਜੀ, ਫ਼ੌਤ, ਫ਼ੌਰਨ।
(ਛਪ ਰਹੀ ਪੁਸਤਕ ”ਅਰੂਜ਼ ਕੀ ਹੈ?” ਵਿੱਚੋਂ)………………ਪੈਰ ਬਿੰਦੀ ਅੱਖਰਾਂ ਵਾਲੇ ਸ਼ਬਦ……………………..

(ਛਪ ਰਹੀ ਪੁਸਤਕ ”ਅਰੂਜ਼ ਕੀ ਹੈ?” ਵਿੱਚੋਂ)