ਪੱਲੂ ਨੂੰ ਸਰਕਾਇਆ ਜਾਵੇ ਦਰਸ਼ਨ ਤੇ ਕਰਵਾਇਆ ਜਾਵੇ। ਵਾਅਦਾ ਓਦੋਂ ਵਾਅਦਾ ਹੁੰਦਾ ਜਿਸਲੇ ਤੋੜ੍ਹ ਨਿਭਾਇਆ ਜਾਵੇ। ਐਸੇ ਦਸਤਰਖ਼ਾਨ ਤੇ ਲਾਹਨਤ ਭੁੱਖਾ ਸੌਂ ਹਮਸਾਇਆ ਜਾਵੇ। ਬਣਦਾ ਹੱਕ ਜੇ ਲੈਣਾ ਹੋਵੇ ਫੇਰ…
Sample Page
ਹੌਲ਼ੀ-ਹੌਲ਼ੀ ਮਰਨਾ–ਮਾਰਥਾ ਮੇਦੇਰੋਸ
ਹੌਲ਼ੀ–ਹੌਲ਼ੀ ਮਰਨਾ ਹੌਲ਼ੀ-ਹੌਲ਼ੀ ਮਰਨ ਲੱਗਦੇ ਹਨ ਜੋ ਆਦਤਾਂ ਦੇ ਗੁਲਾਮ ਹੋ ਜਾਂਦੇ ਹਨ ਜੋ ਰੋਜ਼ ਇਕੋ ਹੀ ਸਫ਼ਰ ‘ਤੇ ਨਿਕਲਦੇ ਹਨ ਜੋ ਤਰਤੀਬ ਨਹੀਂ ਬਦਲਦੇ ਜੋ ਰੰਗ-ਬਰੰਗੀਆਂ ਪੁਸ਼ਾਕਾਂ ਨਹੀਂ ਪਹਿਨਦੇ…
ਚਾਰ ਗ਼ਜ਼ਲਾਂ -ਵਿਜੇ ਵਿਵੇਕ
1 ਉਸ ਤਰ੍ਹਾਂ ਲਿਖਦਾ ਹਾਂ ਮੈਂ ਤਾਂ,ਜਿਸ ਤਰ੍ਹਾਂ ਲਗਦਾ ਹੈ ਮੈਨੂੰ ਕੋਈ ਵੀ ਪਰਵਾਹ ਨਹੀਂ ਹੈ,ਕੋਈ ਕੀ ਕਹਿੰਦਾ ਹੈ ਮੈਨੂੰ ਜ਼ਿੰਦਗੀ ਨੂੰ ਪਿਆਰ ਕਰਦਾ ਹਾਂ ਬਹੁਤ ,ਪਰ ਮੌਤ ਦੀ ਵੀ…
ਘੜੇ ਦੀ ਮਛਲੀ ਤੋਂ ਸੱਤ ਸਮੁੰਦਰਾਂ ਦਾ ਸਫ਼ਰ: ਰਾਜਬੀਰ ਰੰਧਾਵਾ (ਰੋਜ਼ੀ ਸਿੰਘ)
ਘੜੇ ਦੀ ਮਛਲੀ ਤੋਂ ਸੱਤ ਸਮੁੰਦਰਾਂ ਦਾ ਸਫ਼ਰ: ਰਾਜਬੀਰ ਰੰਧਾਵਾ ਪਤਾ ਨਹੀਂ ਕਿੰਨੀਆਂ ਹੀ ਸਦੀਆਂ ਪੰਜਾਬਣਾਂ ਆਪਣੇ ਚਾਵਾਂ, ਵਲਵਲਿਆਂ ਤੇ ਜਜ਼ਬਾਤਾਂ ਨੂੰ ਆਪਣੀ ਦੇਹੀ ਦੀ ਧੂਣੀ ਹੇਠ ਹੀ…
ਅਫ਼ਗਾਨਿਸਤਾਨ : ਬਦਲਦੇ ਕੌਮਾਂਤਰੀ ਸਮੀਕਰਣ
ਸੁਰਜੀਤ ਗੱਗ ਦੀ ਫੇਸਬੁੱਕ ਕੰਧ ਤੋਂ ਧੰਨਵਾਦ ਸਹਿਤ। ਅਫਗਾਨਿਸਤਾਨ : ਬਦਲਦੇ ਕੌਮਾਂਤਰੀ ਸਮੀਕਰਣ ਖੁਦ ਨੂੰ ਦੁਨੀਆਂ ਦਾ ਦਾਦਾ ਸਮਝਣ ਵਾਲਾ ਅਮਰੀਕਾ ਅਫਗਾਨਿਸਤਾਨ ਵਿੱਚੋਂ ਨਿਕਲ ਗਿਆ ਹੈ। ਕਾਬੁਲ ਨੇੜੇ ਬਗੜਮ ਫੌਜੀ…
ਬੰਗਾਲੀ ਕਹਾਣੀ : ਤਾਜ ਮਹਲ ਵਿੱਚ ਇੱਕ ਕੱਪ ਚਾਹ -ਸੁਨੀਲ ਗੰਗੋਪਾਧਯਾਯ
ਉਸਤਾਦ ਜੀ, ਰਾਮ-ਰਾਮ ਕੋਈ ਖ਼ੁਸ਼ਖ਼ਬਰੀ ਸੁਣਾਓ, ਉਸਤਾਦੀ ਚੋਲੇ ਵਰਗੀ ਪੁਸ਼ਾਕ ਪਾ ਕੇ ਰੱਖਦਾ ਹੈ, ਉਹ ਵੀ ਥਾਂ-ਥਾਂ ਤੋਂ ਪਾਟੀ ਹੋਈ, ਟਾਕੀਆਂ ਲੱਗੀ, ਸਿਰ ਤੇ ਸਾਫ਼ਾ, ਚਿਹਰੇ ਤੇ ਪੰਜ-ਸੱਤ ਦਿਨਾਂ ਦੀ…
ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿੱਚ ਨਾਰੀ-ਚੇਤਨਾ – ਪੂਨਮ ਕੁਮਾਰੀ
ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੀਆਂ ਕੁੱਝ ਕੁ ਔਰਤ ਸਾਹਿਤਕਾਰਾਂ ਵਿੱਚੋਂ ਇੱਕ ਅਜਿਹੀ ਲੇਖਿਕਾ ਹੈ ਜੋ ਆਪਣੇ ਰਚਨਾਤਮਕ ਜਗਤ ਦੀ ਸਿਰਜਣਾ ਬਹੁਤ ਗੰਭੀਰ ਹੋ ਕੇ ਕਰਦੀ ਹੈ। ਉਸਦੀ ਸੁਹਿਰਦਤਾ ਦਾ…
ਕੀ ਹੈ ਇਜ਼ਰਾਈਲ ਅਤੇ ਫਿਲੀਸਤੀਨ ਦੀ ਸਮੱਸਿਆ ਦਾ ਇਤਿਹਾਸ ? -ਗੁਰਪ੍ਰੀਤ ਸਿੰਘ ਭੰਬਰ
ਸਹੀ ਅਤੇ ਛੋਟੀ ਗੱਲ ਦੱਸਾਂ? ਤਾਂ ਇਸ ਪਿੱਛੇ ਵੀ ਅੰਗਰੇਜਾਂ ਦਾ ਹੀ ਹੱਥ ਸੀ। ਬਿਲਕੁੱਲ ਉਸੇ ਤਰਾਂ ਜਿਸ ਤਰਾਂ ਭਾਰਤ ਅਤੇ ਪਾਕਿਸਤਾਨ ਨੂੰ ਇੰਨਾ ਗੋਰਿਆਂ ਨੇ ਲੜਾ ਦਿੱਤਾ। ਦੁਨੀਆਂ ਦੀ…
ਕਹਾਣੀ ਧੁੜਕੂ – ਭੁਪਿੰਦਰ ਫ਼ੌਜੀ
“ਧਰਮ ਦੇ ਨਾਂ’ਤੇ ਜਿੰਨ੍ਹਾਂ ਮਰਜੀ ਲੁੱਟ ਲੈ ਲੋਕਾਂ ਨੂੰ…।” ਮੇਰੇ ਮੋਬਾਇਲ’ਤੇ ਰਿੰਗ ਵੱਜ ਰਹੀ ਸੀ।ਭਰਭੂਰ ਦਾ ਨਾਂ ਮੋਬਾਇਲ ਸਕਰੀਨ’ਤੇ ਨਜ਼ਰ ਆ ਰਿਹਾ ਸੀ।ਸਵੇਰ ਦੇ ਸੱਤ ਵੱਜ ਚੁੱਕੇ ਸਨ।ਫ਼ੋਨ ਮੇਰੇ ਕੋਲ਼…
ਗ਼ਜ਼ਲਾਂ- ਬਲਜੀਤ ਪਾਲ ਸਿੰਘ
ਗ਼ਜ਼ਲ 1 ਲੋਕੀਂ ਓਥੇ ਘੁਗ ਵਸਦੇ ਨੇ ਚੰਗੀ ਜੇ ਸਰਕਾਰ ਮਿਲੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਵਿਹਲਿਆਂ ਨੂੰ ਰੁਜ਼ਗਾਰ ਮਿਲੇ ਤਾਂ ਲੋਹਾ ਹੋਵੇ ਅਤੇ ਹਥੌੜਾ ਅੱਗ ਅਤੇ ਭੱਠੀ ਵੀ…