ਮਾਨਵ-ਚੇਤਨਾ ਸੰਵਾਦ (ਡਾ. ਦੇਵਿੰਦਰ ਸੈਫ਼ੀ)

ਮਾਨਵ-ਚੇਤਨਾ ਸੰਵਾਦ – ਡਾ. ਦੇਵਿੰਦਰ ਸੈਫ਼ੀ   ਚੇਤਨਾ : ਉੱਡਣਾ ਸੀ ਤੂੰ ਅੰਬਰੀਂ ਕਿਉਂ ਰੇਂਗਦਾ ਰਹਿਨੈਂ ਕਿਉਂ ਏਨੀ ਬੇਗ਼ਾਨਗੀ ਤੇ ਤਿੜਕਣ ਸਹਿਨੈਂ ਦਰਿਆ ਤੇਰੀ ਜ਼ਾਤ ਹੈ ਛੱਪੜ ਬਣ ਬਹਿਨੈਂ ਕਿਉਂ…

ਇਹ ਬਾਤ (ਡਾ. ਸੁਰਜੀਤ ਪਾਤਰ)

ਇਹ ਬਾਤ – ਡਾ. ਸੁਰਜੀਤ ਪਾਤਰ ਇਹ ਬਾਤ ਨਿਰੀ ਇੰਨੀ ਹੀ ਨਹੀ ਨਾਂ ਇਹ ਮਸਲਾ ਸਿਰਫ ਕਿਸਾਂਨ ਦਾ ਏ , ਇਹ ਪਿੰਡ ਦੇ ਵਸਦੇ ਰਹਿਣ ਦਾ ਏ , ਇਹ ਤੌਖਲਾ…

ਗੰਢਾਂ (ਦੀਪ ਦੇਵਿੰਦਰ ਸਿੰਘ)

ਕਹਾਣੀ: ਗੰਢਾਂ ਦੀਪ ਦੇਵਿੰਦਰ ਸਿੰਘ ਭਾਪਾ ਜੀ ਦਾ ਅੰਤਿਮ ਸੰਸਕਾਰ ਕੰਮੀਆਂ ਦੇ ਇਸ ਸ਼ਮਸ਼ਾਨ ਘਾਟ ਵਿਚ ਕਰਨ ਦਾ ਮੇਰਾ ਵੱਢਿਆ ਰੂਹ ਨਹੀਂ ਸੀ ਕਰਦਾ ਪਰ ਉਸ ਦਿਨ ਛੋਟੇ ਅੱਗੇ ਮੇਰੀ…

ਠੱਠੀ (ਜਗਜੀਤ ਗਿੱਲ)

ਠੱਠੀ ਕਹਾਣੀ ਜਗਜੀਤ ਗਿੱਲ ਧਰਤੀ ਨੇ ਹੌਲ਼ੀ ਹੌਲ਼ੀ ਸਾਰਾ ਸੂਰਜ ਖਾ ਲਿਆ ਸੀ।ਸੂਰਜ ਦੀ ਰੱਤ ਅੰਬਰ ਨੂੰ ਮਟਮੈਲ਼ਾ ਕਰ ਰਹੀ ਸੀ।ਬੜਾ ਘੁੱਟ ਜਿਹਾ ਲੱਗਾ ਸੀ।ਚਾਰੇ ਪਾਸੇ ਗਹਿਰ ਚੜ੍ਹੀ ਸੀ ਜਿਸ…

ਮੁਹੱਬਤ ਵੇਲ਼ਾ : ਪਰਗਟ ਸਿੰਘ ਸਤੌਜ

ਮੁਹੱਬਤ ਵੇਲਾ (ਨਾਵਲ ਅੰਸ਼) ਰਾਤ ਦੇ ਦਸ ਵੱਜ ਗਏ ਸਨ। ਸਿਆਲ ਦੀ ਇਸ ਠੰਢੀ ਰਾਤ ਵਿੱਚ ਕੋਈ ਟਾਵਾਂ-ਟਾਵਾਂ ਹੀ ਜਾਗਦਾ ਰਹਿ ਗਿਆ ਸੀ, ਬਾਕੀ ਸਾਰੇ ਘੂਕ ਸੌਂ ਗਏ ਸਨ। ਪਿੰਡ…

ਵਰਤਮਾਨ ਸਮੇਂ ਵਿੱਚ ਮੀਡੀਆ ਦੀ ਭੂਮਿਕਾ : ਡਾ. ਹੀਰਾ ਸਿੰਘ

ਦੋਸਤੋ ਮੀਡੀਆ ਆਦਿ ਕਾਲ ਤੋਂ ਹੀ ਮਨੁੱਖ ਦੇ ਨਾਲ-ਨਾਲ ਰਿਹਾ ਹੈ। ਜਦੋਂ ਵੀ ਕਿਸੇ ਵਿਅਕਤੀ ਨੇ ਆਪਣੀ ਗੱਲ (ਆਪਣੇ ਮਨ ਦੇ ਭਾਵ) ਦੂਸਰਿਆਂ ਨਾਲ ਸਾਂਝੀ ਕਰਨੀ ਚਾਹੀ ਤਾਂ ਕੋਈ ਨਾ…

ਉਛਾੜ : ਤੌਕੀਰ ਚੁਗ਼ਤਾਈ

ਉਛਾੜ ਲੋਕਾਂ ਦੇ ਸਿਰਾਂ ਹੇਠ ਸਿਰਹਾਣਾ ਨਾ ਹੋਵੇ ਤਾਂ ਉਨ੍ਹਾਂ ਨੂੰ ਨੀਂਦਰ ਨਹੀਂ ਪੈਂਦੀ, ਤੇ ਮੇਰੀਆਂ ਬਾਹਵਾਂ ਵਿਚ ਸਿਰਹਾਣਾ ਨਾ ਹੋਵੇ ਤਾਂ ਮੈਨੂੰ ਨੀਂਦਰ ਨਹੀਂ ਪੈਂਦੀ। ਨੀਂਦਰ ਕੀ ਹੁੰਦੀ ਏ,…

ਬੰਦ ਰਸਤੇ ਸਿੰਧੀ ਕਹਾਣੀ: ਮੋਹਨ ਕਲਪਨਾ

(ਅਨੂਵਾਦ ਅਮਨ ਫ਼ਾਰਿਦ) ਨਹੀਂ, ਮੈਂ ਆਪਣੇ ਭਾਗਾਂ ਦਾ ਫ਼ੈਸਲਾ ਤੁਹਾਡੇ ‘ਤੇ ਨਹੀਂ ਛੱਡਦਾ।ਤੁਸੀਂ ਮੈਨੂੰ ਦੇਖੋਗੇ ਤਾਂ ਚਾਹੋਗੇ ਕਿ ਮੈਂ ਇਹ ਰਾਸਤਾ ਛੱਡ ਦੇਵਾਂ। ਤੁਸੀਂ ਨਹੀਂ ਚਾਹੋਗੇ ਕਿ ਮੇਰੇ ਵਾਲ ਵਾਹੇ…

ਬੂਬਸ ਬਾਜ਼ਾਰ : ਜਯੋਤੀ ਬਾਵਾ

ਵਾਹ ! ਕਿੰਨੇ ਸੋਹਣੇ ਬੂਬਸ, ਸੈਕਸੀ। ਓਹ ਨੋ…ਇਸ ਦੇ ਬੂਬਸ ਕਿੰਨੇ ਛੋਟੇ, ਕੋਈ ਖਿੱਚ ਨਹੀਂ ਇਨ੍ਹਾਂ `ਚ। ਓਹ ਯਾਰ!! ਤੂੰ ਦੇਖੇ ਇਸ ਦੇ ਬੂਬਸ, ਕਾਸ਼ ਮੇਰੇ ਹੱਥਾਂ `ਚ ਆ ਜਾਣ…

ਭੂਆ : ਬਲਵਿੰਦਰ ਬਾਲਮ

ਮਹਿਕਮੇ ਦੇ ਕਿਸੇ ਜ਼ਰੂਰੀ ਕੰਮ ਲਈ ਮੈਂ ਬਾਰਡਰ ਦੇ ਇੱਕ ਪਿੰਡ ਵਿਖੇ ਜਾਣਾ ਸੀ।ਇਹ ਪਿੰਡ ਮੇਰੇ ਸ਼ਹਿਰ ਤੋਂ ਲਗਭਗ ਪੰਜਾਹ ਕਿਲੋਮੀਟਰ ਦੂਰ ਸੀ।ਮੈਂ ਸਟਾਰਟ ਕੀਤਾ ਤੇ ਮੰਜ਼ਿਲ ਵੱਲ ਸਕੂਟਰ ਤੋਰ…