ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ – ਜੀ ਆਰ ਸੇਠੀ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ – ਜੀ ਆਰ ਸੇਠੀ (ਜੀ ਆਰ ਸੇਠੀ ਅੰਗਰੇਜ਼ੀ ਦੇ ਬਹੁਤ ਸੀਨੀਅਰ ਪੱਤਰਕਾਰ ਸਨ। ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਇਹਨਾਂ ਦੀ 1988 ਵਿਚ…

ਤੁਰ ਗਈ ਲੰਮੀ ਹੇਕ ਦੀ ਮਲਿਕਾ -ਦੀਪ ਦੇਵਿੰਦਰ ਸਿੰਘ

ਅਮ੍ਰਿਤਸਰ ਉਦਾਸ ਹੈ। ਅੰਬਰਸਰੀਆਂ ਦੇ ਇਕ ਯੁੱਗ ਦਾ ਅੰਤ ਹੋ ਗਿਆ। ਗੁਰਮੀਤ ਬਾਵਾ ਜੀ ਤੁਰ ਜਾਣ ਨਾਲ ਪੰਜਾਬੀ ਗਾਇਕੀ ਦਾ ਅੰਬਰ ਸੁੰਨਾ ਹੋ ਗਿਆ ।ਸਿਖਰ ਦੁਪਹਿਰੇ ਰਾਤ ਪਈ ਵੇਖੀ ਅਸੀਂ…

ਸ਼ੀਸ਼ਾ- ਗੁਰਦੇਵ ਸਿੰਘ ਰੁਪਾਣਾ

ਉਹ ਪਤਲਾ, ਤੰਦਰੁਸਤ ਸਰੀਰ ਵਾਲਾ, ਚਵ੍ਹੀ-ਪੰਝੀ ਸਾਲ ਦਾ ਜਵਾਨ ਸੀ। ਚਿਹਰੇ ਦਾ ਰੰਗ ਤਾਂਬੇ ਵਰਗਾ, ਜਿਸ ਕਰ ਕੇ ਹੋਰ ਵੀ ਸਿਹਤਮੰਦ ਲੱਗਦਾ ਸੀ। ਨਾਂ ਸੀ ਦਾਨੀ ਤੇ ਪੈਰਿਸ ਦਾ ਰਹਿਣ…

ਦੋਹਾ ਪੰਜਾਬਾਂ ਦਾ ਸਾਂਝਾ ਹਾਕੀ ਖੇਡ ਨਾਇਕ ਸੀ ਸੁਰਜੀਤ ਸਿੰਘ

ਦੋਹਾ ਪੰਜਾਬਾਂ ਦਾ ਸਾਂਝਾ ਹਾਕੀ ਖੇਡ ਨਾਇਕ ਸੀ ਸੁਰਜੀਤ ਸਿੰਘ ਮਹਾਨ ਹਾਕੀ ਓਲੰਪੀਅਨ ਸੁਰਜੀਤ ਸਿੰਘ ਨੂੰ ਸਿਜਦਾ ਕਰਦਿਆਂ ਲਾਹੌਰ ਤੋਂ ਚਿਤਰਕਾਰ ਤੇ ਕਵੀ ਮੁਹੰਮਦ ਆਸਿਫ਼ ਰਜ਼ਾ ਨੇ ਅੱਜ ਇਹ ਪੇਂਟਿੰਗ…

ਇਨਾਮਾਂ ਸਨਮਾਨਾਂ ਦੀ ਰਾਜਨੀਤੀ – ਵਰਿਆਮ ਸੰਧੂ

(-ਕਈਆਂ ਚੰਗੇ-ਭਲੇ ਮਾਣਯੋਗ ਵੱਡੇ ਲੇਖਕਾਂ ਦੇ ਹੱਥੋਂ ਡਿੱਗੇ ਇਨਾਮ ਰਿੜ੍ਹ ਕੇ ਅਜਿਹੀ ਡੂੰਘੀ ਖੱਡ ਵਿੱਚ ਜਾ ਡਿੱਗੇ ਕਿ ਲੋਕ ਉਹਨਾਂ ਦੀ ਉਮਰ ਦੇ ਆਖ਼ਰੀ ਸਾਹਵਾਂ ਤੱਕ ਵੇਖਦੇ ਰਹੇ ਕਿ ਉਹਨਾਂ…

ਭੰਡਾ ਭੰਡਾਰੀਆਂ -ਗੋਵਰਧਨ ਗੱਬੀ

2010-2011 ਦੌਰਾਨ  ਮਰਹੂਮ ਭੰਡਾਰੀ ਹੁਰਾਂ ਦਾ ਰੇਖਾ ਚਿਤਰ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਵਿਚ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੌਣਾਂ ਹੋਈਆਂ ਹਨ।ਇਹ ਇਕ ਕਿਸਮ ਦਾ ਪੰਜਾਬੀ ਸਾਹਿਤਕਾਰਾਂ ਵਾਸਤੇ ‘ਕੁੰਭ ਦਾ ਮੇਲਾ’…

ਬੁੱਝੇ ਦੀਵੇ – ਡਾ. ਸੁਰਜੀਤ ਸਿਘ

ਇਹ ਸ਼ਾਇਦ 1975 ਦੀ ਗੱਲ ਹੈ। ਸਾਡਾ ਪਰਿਵਾਰ ਖੰਨਾ ਵਿਖੇ, ਲਲਹੇੜੀ ਰੋਡ ‘ਤੇ ਆਦਰਸ਼ ਸਿਨੇਮਾ ਦੇ ਸਾਹਮਣੇੇ ਇੱਕ ਮੁਹੱਲੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਉਸ ਦਿਨ ਦਿਵਾਲੀ ਸੀ।…

ਪੰਜ ਰੁਪੈ ਦੀ ਚੋਰੀ–ਕਰਮਦੀਪ ਗੋਪਾਲਪੁਰ

ਉਮਰ ਕਰੀਬ ਸੱਤ ਅੱਠ ਸਾਲ ਦੀ ਹੋਣੀ ਆ। ਉਹਨਾਂ ਦਿਨਾਂ ਵਿਚ ਛੋਟੀ ਮਸ਼ੀਨ ਨਾਲ ਕਣਕਾਂ ਗਾਹੁੰਦੇ ਹੁੰਦੇ ਸੀ ਤੇ ਸਾਰੀ ਰਾਤ ਮਸ਼ੀਨ ਚੱਲੇ ਤਾਂ ਵੀ ਰਾਤੋ ਰਾਤ ਇਕੋ ਕਿੱਲੇ ਦੀ…

ਸੂਹੇ ਰੰਗ ਮੁਹੱਬਤਾਂ ਦੇ – ਸਿਮਰਨ ਧਾਲੀਵਾਲ

ਮੀਤ ਅਜੇ ਤੀਕ ਨਹੀਂ ਉਠਿਆ।ਸ਼ਾਮ ਦੇ ਛੇ ਵੱਜਣ ਵਾਲੇ ਨੇ।ਇੱਕ ਪਲ ਲਈ ਸੋਚਿਆ-ਜਾ ਕੇ ਉਠਾਵਾਂ।ਇਹ ਕਿਹੜਾ ਟਾਈਮ ਹੈ ਸੌਂਣ ਦਾ।ਫੇਰ ਅੱਧੀ ਰਾਤ ਤੱਕ ਪਾਸੇ ਮਾਰਦਾ ਰਹੇਗਾ।ਫਿਰ ਅਗਲੇ ਹੀ ਪਲ ਲੱਗਿਆ।ਪਿਆ…

ਕਵਿਤਾ-ਨੱਕਾਸ਼ ਚਿੱਤੇਵਾਣੀ

ਰੋਣਾ ਰੋਕੇ ਮਾਂ ਦੇ ਗਲ ਲੱਗ ਜਾਣਾ | ਬਚਪਨ ਹੁੰਦੈ, ਏਦਾਂ ਦਾ ਮਰਜਾਣਾ || ਕੌਡਾਂ ਖੇਡਣਾ, ਛੂਹਣ-ਛਪਾਈ, ਲੁਕਣ-ਮੀਟਣੀ, ਲੁਕ-ਲੁਕ ਮਿੱਟੀ ਖਾਣਾ | ਮਾਂ ਦੀਆਂ ਝਿੜਕਾਂ ਸੁਣ ਸੁਣ ਕੇ ਵੀ, ਮਿੱਟੀ…