ਗ਼ਜ਼ਲਾਂ- ਦਾਦਰ ਪੰਡੋਰਵੀ

(01) ਤੇਰੇ ਹੱਥਾਂ ‘ਚੋਂ ਜਿੱਥੇ ਹੱਥ ਛੁੱਟੇ, ਇਹ ਰਸਤੇ ਉਸ ਜਗ੍ਹਾ ਤੋਂ ਫਟ ਗਏ ਨੇ। ਸਫ਼ਰ ਹੁਣ ਹੋਰ ਲੰਬਾ ਹੋ ਗਿਆ ਹੈ, ਤੇ ਤਿੱਖੀ ਧੁੱਪ ‘ਚ ਸਾਏ ਵਟ ਗਏ ਨੇ। ਸਲਾਮਤ ਹੋਣਗੇ ਤੇਰੇ ਤਾਂ ਸੁਪਨੇ, ਤੇਰੇ ਅਹਿਸਾਸ ਵੀ ਹੋਣੇ ਨੇ ਬਾਕੀ, ਹਾਂ ਨੀਦਾਂ ਮੇਰੀਆਂ ਤਾਂ ਝੁਲਸ ਗਈਆਂ, ਤੇ ਆਉਣੋਂ ਖ਼ਾਬ ਵੀ ਹੁਣ ਘਟ ਗਏ ਨੇ। ਤੇਰੇ ਕੀਤੇ ਹੋਏ ਵਾਅਦੇ ਸਤਾਉਂਦੇ,…

ਕਿਰਪਾ ਰਾਮ ਉਦਾਸ ਹੈ -ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਮਾਕੋਵਾਲ/ਚੱਕ ਨਾਨਕੀ/ਅਨੰਦਪੁਰ ਸਾਹਿਬ 1675, ਨਮੋਸ਼ੀ ਗ੍ਰਸਿਆ ਉੱਤਰਿਆ ਰੰਗੋਂ ਬਦਰੰਗ ਚਿਹਰਾ, ਹੀਣਤਾ ਭਰਪੂਰ ਝੁਲਸੀ ਆਤਮਾ, ਸੀਨੇ ਵਿਚ ਰੜਕਦੀ ਚੀਸ, ਗਲੇਡੂ ਪਥਰਾਏ ਗੱਲ੍ਹਾਂ ਤੇ … ਸਿਤਮ ਦੀ ਇਬਾਰਤ ਬੁੱਲ੍ਹਾਂ ਤੇ… ਊਂਧੀ ਪਾਈਆਂ…

ਨੰਦੋ ਬਾਜ਼ੀਗਰਨੀ -ਗੁਰਭਜਨ ਗਿੱਲ

ਚਰਮਖ਼ਾਂ ਦਾ ਹੋਕਾ ਦਿੰਦੀ ਬਾਜ਼ੀਗਰਨੀ ਨੰਦੋ ਹੁਣ ਸਾਡੇ ਪਿੰਡ ਦੀਆਂ ਗਲੀਆਂ ‘ ਚ ਕਦੇ ਨਹੀਂ ਆਉਂਦੀ। ਸ਼ਾਇਦ ਮਰ ਖਪ ਗਈ ਹੈ। ਨਿੱਕੀਆਂ ਕੁੜੀਆਂ ਦੇ ਨੱਕ ਕੰਨ ਵਿੰਨ੍ਹਦੀ ਵਿੱਚ ਬਹੁਕਰ ਦੀ…

ਦੋਹਰੇ ਕਿਰਦਾਰ -ਰਾਜਨਦੀਪ ਕੌਰ ਮਾਨ

ਕਹਾਣੀ –  ਦੋਹਰੇ ਕਿਰਦਾਰ -ਰਾਜਨਦੀਪ ਕੌਰ ਮਾਨ       ਕਿੰਨੇ ਚਾਅ ਨਾਲ ਅੱਬੂ ਵਿਆਹ ਕੇ ਲਿਆਏ ਸਨ ਆਪਣੀ ਨੂੰਹ ਰਾਣੀ ਨੂੰ । ਭਰਾ ਦੇ ਵਿਆਹ ਦੇ ਦ੍ਰਿਸ਼ ਅੱਜ ਸਨਾ…

ਭਾਸ਼ੋ ਦੀਆਂ ਕਵਿਤਾਵਾਂ

ਕੰਪਿਊਟਰੀਕਰਣ ਕੰਪਿਊਟਰ ਕੀ-ਕੀ ਕਰੇਗਾ? ਕੀ ਕੰਪਿਊਟਰ ਮੋਹ ਕਰੇਗਾ? ਕੀ ਕੰਪਿਊਟਰ ਹਮਦਰਦੀ ਵੀ ਕਰੇਗਾ? ਕੰਪਿਊਟਰ ਤਾਂ ਬਣਾ ਲਿਆ ਮਨੁੱਖ ਨੇ ਪਰ ਨਹੀਂ ਬਣਾ ਸਕਦਾ ਕੰਪਿਊਟਰ- ਕਦੇ ਵੀ ਮਨੁੱਖ ਨੂੰ ਰੁੱਖ ਨੂੰ…

ਲਾਸ਼ਾਂ ਢੋਂਦੀ ਗੰਗਾ -ਪਾਰੁਲ ਖੱਖਰ -ਉਲਥਾ ਜਸਵੰਤ ਜ਼ਫ਼ਰ

ਪਾਰੁਲ ਖੱਖਰ ਦੀ ਗੁਜਰਾਤੀ ਕਵਿਤਾ ਲਾਸ਼ਾਂ ਢੋਂਦੀ ਗੰਗਾ ਕੱਠੇ ਹੋ ਸਭ ਮੁਰਦੇ ਬੋਲੇ, “ਸਭ ਕੁਛ ਚੰਗਾ ਚੰਗਾ” ਰਾਜਨ ਤੇਰੇ ਰਾਮਰਾਜ ਵਿਚ ਲਾਸ਼ਾਂ ਢੋਵੇ ਗੰਗਾ ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,…

ਉਰਦੂ ਰੰਗ- ਲਾਲ ਸਿੰਘ ਦਿਲ

ਤਾਲਾਬੰਦੀ- ਜੀਤ ਹਰਜੀਤ

“ਸਤਿ ਸ਼੍ਰੀ ਅਕਾਲ ਆਂਟੀ” “ਹਾਂ ਭਾਈ ਕੁੜੀਏ, ਕੀ ਹਾਲ ਨੇ ਤੇਰੇ?” ” ਆਂਟੀ ਠੀਕ ਹੈ ਜੀ। ਬਹੁਤ ਵਧੀਆ।ਤੁਸੀਂ ਦੱਸੋ?” ” ਠੀਕ ਹਾਂ ਪੁੱਤ,ਬਾਕੀ ਵਸ ਤੈਨੂੰ ਪਤੈ ਬੁੜ੍ਹੇ ਸ਼ਰੀਰਾਂ ਦਾ। ਹੋਰ…

ਹੁਣ ਕਦੇ ਨਹੀਂ ਆਏਗੀ ਬਸੰਤ – ਪ੍ਰਿੰਸ ਧੁੰਨਾ

ਸਕੂਲ ਦੀ ਮੈਂਨਜਮੈਂਟ , ਮੈਡਮਾਂ , ਬੱਚਿਆਂ ਦੇ ਮਾਪੇ ਸਾਰੇ ਉਸ ਤੋ ਥਰ-ਥਰ ਕੰਬਦੇ …ਬੱਚਿਆਂ ਦੀ ਤਾਂ ਔਕਾਤ ਹੀ ਕੀ…..ਥਾਣੇਦਾਰ ਤੋਂ ਵੱਧ ਰੋਅਬ …ਤੇ ਡਰ …………ਡਰ ਅਮਰੀਸ਼ ਪੁਰੀ ਤੋਂ ਵੀ…

ਕਰੋਨਾ ਦਾ ਪੋਸਟਮਾਰਟਮ (ਸੁਰਜੀਤ ਗੱਗ)

ਕਰੋਨਾ ਦਾ ਪੋਸਟਮਾਰਟਮ #ਗੱਗਬਾਣੀ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਕਰੋਨਾ ਜਿਹੀ ਸਾਧਾਰਣ ਬਿਮਾਰੀ ਨੂੰ ਲੈ ਕੇ ਜਿਹੜੀ ਦਹਿਸ਼ਤ ਪੂਰੇ ਸੰਸਾਰ ਵਿੱਚ ਖੜ੍ਹੀ ਕੀਤੀ ਗਈ, ਉਸ ਦਹਿਸ਼ਤ ਨੂੰ ਨਵੇਂ ਸਿਰਿਓਂ ਮੁੜ…